ਸਰੀਰ ਵਿੱਚ ਹੋ ਗਈ ਆਇਰਨ ਦੀ ਕਮੀਂ ਤਾਂ ਹੋ ਸਕਦੇ ਆਹ ਨੁਕਸਾਨ

ਸਾਡੇ ਸਰੀਰ ਦੇ ਵਿਕਾਸ ਅਤੇ ਚੰਗੀ ਸਿਹਤ ਦੇ ਲਈ ਕਈ ਜ਼ਰੂਰੀ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ

ਜਿਨ੍ਹਾਂ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਫੈਟ, ਵਿਟਾਮਿਨ, ਖਣਿਜ ਅਤੇ ਆਇਰਨ ਸ਼ਾਮਲ ਹੁੰਦੇ ਹਨ

ਇਨ੍ਹਾਂ ਤੱਤਾਂ ਦੀ ਕਮੀਂ ਹੋ ਜਾਵੇ ਤਾਂ ਸਾਨੂੰ ਵੱਖ-ਵੱਖ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ

ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਆਇਰਨ ਦੀ ਕਮੀਂ ਨਾਲ ਕਿਵੇਂ ਨੁਕਸਾਨ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਆਇਰਨ ਦੀ ਕਮੀਂ ਨਾਲ ਤੁਹਾਨੂੰ ਐਨੀਮੀਆ ਹੋ ਸਕਦਾ ਹੈ, ਸਾਡੇ ਸਰੀਰ ਵਿੱਚ ਰੈੱਡ ਬਲੱਡ ਸੈਲਸ ਦੀ ਕਮੀਂ ਹੋ ਜਾਂਦੀ ਹਾ

Published by: ਏਬੀਪੀ ਸਾਂਝਾ

ਇਸ ਦੀ ਕਮੀਂ ਨਾਲ ਸਰੀਰ ਵਿੱਚ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਆਇਰਨ ਦੀ ਕਮੀਂ ਨਾਲ ਵਾਲ ਝੜਨ, ਸਕਿਨ ਦੇ ਪੀਲੇ ਪੈਣ ਵਰਗੀਆਂ ਕਈ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਇਸ ਦੀ ਕਮੀਂ ਨਾਲ ਬੱਚਿਆਂ ਦੀ ਗ੍ਰੋਥ ਵਿੱਚ ਦੇਰੀ ਹੋ ਸਕਦੀ ਹੈ

ਸਾਨੂੰ ਮੱਛੀ, ਬੀਨਸ ਅਤੇ ਪਾਲਕ ਤੋਂ ਆਇਰਨ ਮਿਲਦਾ ਹੈ

Published by: ਏਬੀਪੀ ਸਾਂਝਾ