ਲਗਾਤਾਰ ਆ ਰਹੀ ਖੰਘ, ਤਾਂ ਰਾਹਤ ਪਾਉਣ ਲਈ ਕਰੋ ਆਹ ਕੰਮ

ਬਦਲਦੇ ਮੌਸਮ ਵਿੱਚ ਖੰਘ ਕਈ ਦਿਨਾਂ ਤੱਕ ਪਰੇਸ਼ਾਨ ਕਰਦੀ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਨੂੰ ਲਗਾਤਾਰ ਖੰਘ ਆ ਰਹੀ ਹੈ ਤਾਂ ਆਹ ਘਰੇਲੂ ਤਰੀਕੇ ਅਪਣਾਓ

Published by: ਏਬੀਪੀ ਸਾਂਝਾ

ਰਾਤ ਨੂੰ ਸੌਣ ਤੋਂ ਪਹਿਲਾਂ ਹਲਕਾ ਕੋਸਾ ਹਲਦੀ ਵਾਲਾ ਦੁੱਧ ਪੀਓ

Published by: ਏਬੀਪੀ ਸਾਂਝਾ

ਤੁਲਸੀ-ਅਦਰਕ ਉਬਾਲ ਕੇ ਪੀਣ ਨਾਲ ਬਲਗਮ ਛੇਤੀ ਢਿੱਲੀ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਭਾਫ ਲੈਣ ਨਾਲ ਬੰਦ ਗਲਾ ਅਤੇ ਨੱਕ ਆਰਾਮ ਨਾਲ ਖੁੱਲ੍ਹ ਜਾਂਦੇ ਹਨ

Published by: ਏਬੀਪੀ ਸਾਂਝਾ

ਗੁੜ ਅਤੇ ਕਾਲੀ ਮਿਰਚ ਖਾਣ ਨਾਲ ਖੰਘ ਘੱਟ ਹੁੰਦੀ ਹੈ

Published by: ਏਬੀਪੀ ਸਾਂਝਾ

ਗਰਮ ਪਾਣੀ ਹੀ ਪੀਓ

Published by: ਏਬੀਪੀ ਸਾਂਝਾ

ਇਸ ਨਾਲ ਗਲੇ ਦੀ ਸੋਜਸ਼ ਘੱਟ ਹੁੰਦੀ ਹੈ

Published by: ਏਬੀਪੀ ਸਾਂਝਾ

ਤੁਸੀਂ ਵੀ ਆਹ ਤਰੀਕੇ ਅਪਣਾਓ, ਛੇਤੀ ਮਿਲੇਗੀ ਰਾਹਤ

Published by: ਏਬੀਪੀ ਸਾਂਝਾ