ਕਈ ਲੋਕ ਦਿਨ ਵਿੱਚ ਵਾਰ-ਵਾਰ ਮੂੰਹ ਧੋਂਦੇ ਹਨ

ਅਜਿਹਾ ਕਰਨ ਨਾਲ ਗੰਦਗੀ ਤਾਂ ਸਾਫ ਹੋ ਜਾਵੇਗੀ ਪਰ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ

ਵਾਰ-ਵਾਰ ਚਿਹਰਾ ਧੋਣ ਨਾਲ ਥੋੜੀ ਦੇਰ ਤੱਕ ਚਿਹਰਾ ਸਾਫ ਦਿਖ ਸਕਦਾ ਹੈ, ਠੰਡਕ ਮਹਿਸੂਸ ਹੋ ਸਕਦੀ ਹੈ ਪਰ ਇਹ ਆਦਤ ਸਕਿਨ ਦੇ ਲਈ ਹਾਨੀਕਾਰਕ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਅਜਿਹਾ ਕਰਨ ਨਾਲ ਸਕਿਨ ਸੈਲਸ ਡੈਮੇਜ ਹੋ ਸਕਦੇ ਹਨ, ਇਸ ਨਾਲ ਉਮਰ ਤੋਂ ਪਹਿਲਾਂ ਚਿਹਰੇ ‘ਤੇ ਝੁਰੜੀਆਂ ਤੇ ਸ਼ਾਈਆਂ ਹੋ ਸਕਦੀਆਂ ਹਨ



ਵਾਰ-ਵਾਰ ਪਾਣੀ ਨਾਲ ਮੂੰਹ ਧੌਣ ਦੀ ਆਦਤ ਕਿਤੇ ਨਾ ਕਿਤੇ ਖਰਾਬ ਹੋ ਸਕਦੀ ਹੈ, ਇਸ ਨਾਲ ਸਕਿਨ ਦਾ ਪੀਐਚ ਲੈਵਲ ਖਰਾਬ ਹੋ ਸਕਦਾ ਹੈ



ਵਾਰ-ਵਾਰ ਚਿਹਰੇ ਨੂੰ ਧੋਣ ਨਾਲ ਸਕਿਨ ਤੋਂ ਨੈਚੂਰਲ ਆਇਲ ਨਿਕਲ ਜਾਂਦਾ ਹੈ



ਇਸ ਨਾਲ ਸਕਿਨ ਡ੍ਰਾਈ ਹੇ ਸਕਦੀ ਹੈ, ਡ੍ਰਾਈਨੈਸ ਕਰਕੇ ਹੋਰ ਸਮੱਸਿਆਵਾਂ ਹੋ ਸਕਦੀ ਹੈ



ਲੰਬੇ ਸਮੇਂ ਤੱਕ ਚਿਹਰੇ ਨੂੰ ਵਾਰ-ਵਾਰ ਧੌਣ ਨਾਲ ਵੀ ਰਿਐਕਸ਼ਨ ਦੇ ਤੌਰ ‘ਤੇ ਲਾਲ ਰੰਗ ਦੇ ਧੱਫੜ, ਖਾਜ ਅਤੇ ਜਲਨ ਦੀ ਸਮੱਸਿਆ ਹੋ ਸਕਦੀ ਹੈ



ਇਸ ਨਾਲ ਓਪਨ ਪੋਰਸ ਦੀ ਸਮੱਸਿਆ ਹੋ ਸਕਦੀ ਹੈ ਅਤੇ ਐਕਸਟ੍ਰਾ ਆਇਲ ਸਕਿਨ ਜਮ੍ਹਾ ਹੋ ਜਾਂਦਾ ਹੈ



ਇਸ ਨਾਲ ਕਈ ਵਾਰ ਬਲੈਕਹੈਡਸ ਅਤੇ ਵ੍ਹਾਈਟਸ ਦੀ ਦਿੱਕਤ ਹੋ ਸਕਦੀ ਹੈ