ਕਿੰਨੇ ਹਫਤੇ ਵਿੱਚ ਠੀਕ ਹੋ ਜਾਂਦਾ ਲੀਵਰ?

ਕਿੰਨੇ ਹਫਤੇ ਵਿੱਚ ਠੀਕ ਹੋ ਜਾਂਦਾ ਲੀਵਰ?

ਲੀਵਰ ਸਾਡੇ ਸਰੀਰ ਦਾ ਮੁੱਖ ਹਿੱਸਾ ਹੈ



ਲੀਵਰ ਖਾਣਾ ਪਚਾਉਣ, ਖੂਨ ਸਾਫ ਕਰਨ ਅਤੇ ਸਰੀਰ ਤੋਂ ਟਾਕਸਿਨ ਕੱਢਣ ਦਾ ਕੰਮ ਕਰਦਾ ਹੈ

ਲੀਵਰ ਖਾਣਾ ਪਚਾਉਣ, ਖੂਨ ਸਾਫ ਕਰਨ ਅਤੇ ਸਰੀਰ ਤੋਂ ਟਾਕਸਿਨ ਕੱਢਣ ਦਾ ਕੰਮ ਕਰਦਾ ਹੈ

ਜਦੋਂ ਇਨਸਾਨ ਜ਼ਿਆਦਾ ਸ਼ਰਾਬ ਪੀਂਦਾ ਹੈ ਜਾਂ ਗੰਦਾ ਖਾਣਾ ਖਾਂਦਾ ਹੈ ਤਾਂ ਲੀਵਰ ਵਿੱਚ ਇਨਫੈਕਸ਼ਨ ਹੋ ਜਾਂਦਾ ਹੈ



ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿੰਨੇ ਹਫਤੇ ਵਿੱਚ ਲੀਵਰ ਠੀਕ ਹੋ ਜਾਂਦਾ ਹੈ



ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਪਰੇਸ਼ਾਨੀ ਕਿੰਨੀ ਵੱਡੀ ਹੈ ਅਤੇ ਕਿਹੜੀ ਬਿਮਾਰੀ ਹੈ



ਜੇਕਰ ਤੁਹਾਨੂੰ ਵਾਇਰਲ ਹੈਪੇਟਾਈਟਸ A ਹੈ ਤਾਂ ਲੀਵਰ 4 ਤੋਂ 6 ਹਫਤਿਆਂ ਵਿੱਚ ਠੀਕ ਹੋ ਜਾਂਦਾ ਹੈ



ਫੈਟੀ ਲੀਵਰ ਵਿੱਚ ਜੇਕਰ ਸਮੇਂ ‘ਤੇ ਖਾਣਪੀਣ ਅਤੇ ਲਾਈਫਸਟਾਈਲ ਬਦਲੀ ਜਾਵੇ ਤਾਂ 6 ਤੋਂ 12 ਹਫਤਿਆਂ ਵਿੱਚ ਸੁਧਾਰ ਹੋ ਸਕਦਾ ਹੈ



ਹੈਪੇਟਾਈਟਸ B ਜਾਂ C ਹੈ ਤਾਂ ਇਲਾਜ ਲੰਬਾ ਚੱਲਦਾ ਹੈ, ਕੁਝ ਮਾਮਲਿਆਂ ਵਿੱਚ ਮਹੀਨਿਆਂ ਜਾਂ ਕਈ ਸਾਲਾਂ ਤੱਕ ਟ੍ਰੀਟਮੈਂਟ ਦੀ ਲੋੜ ਹੁੰਦੀ ਹੈ



ਸਿਰੋਸਿਸ ਲੀਵਰ ਦੀ ਬਹੁਤ ਵੱਡੀ ਬਿਮਾਰੀ ਹੈ, ਜੋ ਕਿ ਠੀਕ ਤਾਂ ਨਹੀਂ ਹੁੰਦੀ ਪਰ ਲੀਵਰ ਨਾਲ ਕੰਟਰੋਲ ਹੁੰਦੀ ਹੈ