ਕਰੇਲੇ ਦੇ ਨਾਲ ਦਹੀਂ ਖਾਣ ਨਾਲ ਹੁੰਦੀਆਂ ਆਹ ਸਮੱਸਿਆਵਾਂ

ਕਰੇਲੇ ਦੇ ਨਾਲ ਦਹੀਂ ਖਾਣ ਨਾਲ ਹੁੰਦੀਆਂ ਆਹ ਸਮੱਸਿਆਵਾਂ

ਕਰੇਲਾ ਅਤੇ ਦਹੀਂ ਦੋਵੇਂ ਫਾਇਦੇਮੰਦ ਹੁੰਦੇ ਹਨ

ਪਰ ਦੋਹਾਂ ਨੂੰ ਇਕੱਠਿਆਂ ਨਹੀਂ ਖਾਣਾ ਚਾਹੀਦਾ ਹੈ

ਪਰ ਦੋਹਾਂ ਨੂੰ ਇਕੱਠਿਆਂ ਨਹੀਂ ਖਾਣਾ ਚਾਹੀਦਾ ਹੈ

ਆਓ ਜਾਣਦੇ ਹਾਂ ਕਰੇਲੇ ਦੇ ਨਾਲ ਦਹੀਂ ਖਾਣ ਨਾਲ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਹੁੰਦੀਆਂ ਹਨ

ਕਰੇਲੇ ਦੇ ਨਾਲ ਦਹੀਂ ਖਾਣ ਨਾਲ ਗਲੇ ਵਿੱਚ ਕਫ ਹੋ ਜਾਂਦਾ ਹੈ

ਕਰੇਲੇ ਦੇ ਨਾਲ ਦਹੀਂ ਖਾਣ ਨਾਲ ਗਲੇ ਵਿੱਚ ਕਫ ਹੋ ਜਾਂਦਾ ਹੈ

ਦਹੀਂ ਦੇ ਨਾਲ ਕਰੇਲਾ ਖਾਣ ਨਾਲ ਸਕਿਨ ਸਬੰਧੀ ਸਮੱਸਿਆਵਾਂ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਕਬਜ ਅਤੇ ਐਸੀਡਿਟੀ ਹੋ ਸਕਦੀ ਹੈ

ਦੋਹਾਂ ਨੂੰ ਇੱਕ ਸਾਥ ਖਾਣ ਨਾਲ ਪਾਚਨ ਦੀ ਸਮੱਸਿਆ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਬਲੱਡ ਵਿੱਚ ਸਮੱਸਿਆ ਹੋ ਸਕਦੀ ਹੈ

ਦਹੀਂ ਅਤੇ ਕਰੇਲਾ ਖਾਣ ਨਾਲ ਅਪਚ ਅਤੇ ਪੇਟ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ

ਦਹੀਂ ਅਤੇ ਕਰੇਲਾ ਖਾਣ ਨਾਲ ਅਪਚ ਅਤੇ ਪੇਟ ਵਿੱਚ ਦਰਦ ਦੀ ਸਮੱਸਿਆ ਹੋ ਸਕਦੀ ਹੈ