ਪ੍ਰੈਗਨੈਂਸੀ ’ਚ ਨਾਨਵੈਜ ਖਾਣਾ ਸਹੀ ਜਾਂ ਗਲਤ

ਪ੍ਰੈਗਨੈਂਸੀ ’ਚ ਨਾਨਵੈਜ ਖਾਣਾ ਸਹੀ ਜਾਂ ਗਲਤ

ਕਿਹਾ ਜਾਂਦਾ ਹੈ ਮਾਂ ਬਣਨਾ ਇੱਕ ਔਰਤ ਦੇ ਲਈ ਸਭ ਤੋਂ ਵਧੀਆ ਅਹਿਸਾਸ ਹੁੰਦਾ ਹੈ



ਇਸ ਸਮੇਂ ਉਨ੍ਹਾਂ ਨੂੰ ਆਮ ਦਿਨਾਂ ਦੇ ਮੁਕਾਬਲੇ ਆਪਣੇ ਖਾਣੇ ‘ਤੇ ਜ਼ਿਆਦਾ ਧਿਆਨ ਦੇਣਾ ਪੈਂਦਾ ਹੈ



ਅਜਿਹੇ ਸਮੇਂ ਵਿੱਚ ਕੁਝ ਨਾ ਕੁਝ ਖਾਣ ਦੀ ਕ੍ਰੇਵਿੰਗ ਹੁੰਦੀ ਹੈ



ਹਾਲਾਂਕਿ ਪ੍ਰੈਗਨੈਂਸੀ ਦੇ ਦੌਰਾਨ ਕੁਝ ਚੀਜ਼ਾਂ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ



ਆਓ ਜਾਣਦੇ ਹਾਂ ਪ੍ਰੈਗਨੈਂਸੀ ਦੇ ਦੌਰਾਨ ਔਰਤਾਂ ਨਾਨਵੈਜ ਖਾਣ ਸਕਦੀਆਂ ਹਨ ਜਾਂ ਨਹੀਂ



ਦਰਅਸਲ, ਕੁਝ ਲੋਕਾਂ ਨੂੰ ਲੱਗਦਾ ਹੈ ਕਿ ਪ੍ਰੈਗਨੈਂਸੀ ਵਿੱਚ ਮਾਸ ਖਾਣਾ ਹਾਨੀਕਾਰਕ ਹੁੰਦਾ ਹੈ



ਤਾਂ ਉੱਥੇ ਹੀ ਡਾਕਟਰਾਂ ਦਾ ਮੰਨਣਾ ਹੈ ਕਿ ਪ੍ਰੈਗਨੈਂਟ ਔਰਤਾਂ ਨਾਨ ਵੈਜ ਖਾ ਸਕਦੀਆਂ ਹਨ



ਹਾਲਾਂਕਿ ਇਸ ਸਮੇਂ ਮਾਸ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਣਾ ਚਾਹੀਦਾ ਹੈ



ਇਸ ਦੇ ਨਾਲ ਹੀ ਪ੍ਰੈਗਨੈਂਸੀ ਵਿੱਚ ਇੱਕ ਚੰਗੀ ਡਾਈਟ ਨਾਲ ਆਪਣਾ ਅਤੇ ਬੱਚੇ ਦਾ ਚੰਗਾ ਵਿਕਾਸ ਹੁੰਦਾ ਹੈ