ਹਾਰਟ ਅਟੈਕ ਹਮੇਸ਼ਾ ਤੇਜ਼ ਛਾਤੀ ਦੇ ਦਰਦ ਨਾਲ ਨਹੀਂ ਹੁੰਦਾ, ਡਾਕਟਰ ਨੇ ਦੱਸੇ ਲੱਛਣ

Published by: ਏਬੀਪੀ ਸਾਂਝਾ

ਅਕਸਰ ਲੋਕ ਮੰਨਦੇ ਹਨ ਕਿ ਹਾਰਟ ਅਟੈਕ ਦਾ ਮਤਲਬ ਹੈ ਤੇਜ਼ ਛਾਤੀ ਵਿੱਚ ਦਰਦ, ਪਰ ਹਮੇਸ਼ਾ ਇਦਾਂ ਨਹੀਂ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਬਾਰੇ ਸਿਹਤ ਮਾਹਰ ਕਹਿੰਦੇ ਹਨ ਕਿ ਕਈ ਵਾਰ ਸਾਈਲੈਂਟ ਹਾਰਟ ਅਟੈਕ ਵੀ ਹੋ ਸਕਦਾ ਹੈ,

ਖਾਸ ਕਰਕੇ ਸ਼ੂਗਰ ਦੇ ਮਰੀਜ਼ਾਂ ਵਿੱਚ, ਜਿਨ੍ਹਾਂ ਨੂੰ ਛਾਤੀ ਵਿੱਚ ਦਰਦ ਮਹਿਸੂਸ ਨਹੀਂ ਹੁੰਦਾ ਹੈ

ਕਈ ਲੋਕਾਂ ਨੂੰ ਹਲਕੇ ਲੱਛਣਾਂ ਵਿੱਚ ਗੈਸ, ਕਮਜ਼ੋਰੀ ਜਾਂ ਮਸਲ ਪੇਨ ਸਮਝ ਕੇ ਨਜ਼ਰਅੰਦਾਜ਼ ਕੀਤਾ ਤਾਂ ਬਾਅਦ ਵਿੱਚ ਪਤਾ ਲੱਗਿਆ ਕਿ ਇਹ ਦਿਲ ਦੀ ਸਮੱਸਿਆ ਸੀ

ਕਦੇ ਵੀ ਨਜ਼ਰਅੰਦਾਜ਼ ਨਾ ਕਰੋ ਆਹ ਲੱਛਣ

Published by: ਏਬੀਪੀ ਸਾਂਝਾ

ਅਰਾਮ ਤੋਂ ਬਾਅਦ ਵੀ ਥਕਾਵਟ ਰਹਿਣਾ, ਹਲਕਾ-ਹਲਕਾ ਸਾਹ ਫੁੱਲਣਾ

ਪੇਟ ਵਿੱਚ ਭਾਰੀਪਨ ਜਾਂ ਅਪਚ ਵਰਗਾ ਮਹਿਸੂਸ ਹੋਣਾ, ਛਾਤੀ ਵਿੱਚ ਹਲਕਾ ਦਬਾਅ ਜਾਂ ਭਾਰੀਪਨ

Published by: ਏਬੀਪੀ ਸਾਂਝਾ

ਧੌਣ, ਜਬਾੜੇ, ਮੋਢੇ ਜਾਂ ਪਿੱਠ ਵਿੱਚ ਬੇਚੈਨੀ, ਬਿਨਾਂ ਮਿਹਨਤ ਤੋਂ ਪਸੀਨਾ ਆਉਣਾ, ਖਾਸ ਕਰਕੇ ਠੰਡਾ ਪਸੀਨਾ

Published by: ਏਬੀਪੀ ਸਾਂਝਾ

ਚੱਕਰ ਆਉਣਾ ਜਾਂ ਮਤਲੀ, ਔਰਤਾਂ ਵਿੱਚ ਸ਼ੂਗਰ ਦੇ ਅਸਾਨ ਲੱਛਣ