ਤੁਸੀਂ ਵੀ ਫਰਿੱਜ 'ਚ ਦੁੱਧ ਰੱਖ ਕੇ ਕਰਦੇ ਵਰਤੋਂ, ਤਾਂ ਤੁਸੀਂ ਹੋ ਸਕਦੇ ਬਿਮਾਰ
ਕੀ ਤੁਹਾਨੂੰ ਪਤਾ ਹੈ ਕਿ ਫਰਿੱਜ ਵਿੱਚ ਰੱਖਿਆ ਦੁੱਧ ਤੁਹਾਨੂੰ ਬਿਮਾਰ ਕਰ ਸਕਦਾ ਹੈ
ਕੀ ਤੁਸੀਂ ਵੀ ਗਲਤ ਤਰੀਕੇ ਨਾਲ ਦੁੱਧ ਨੂੰ ਫਰਿੱਜ ਵਿੱਚ ਰੱਖਦੇ ਹੋ ਤਾਂ ਇਹ ਖਰਾਬ ਹੋ ਸਕਦਾ ਹੈ
ਦੁੱਧ ਨੂੰ ਫਰਿੱਜ ਦੇ ਦਰਵਾਜੇ 'ਤੇ ਨਹੀਂ ਰੱਖਣਾ ਚਾਹੀਦਾ ਹੈ
ਮਾਹਰਾਂ ਮੁਤਾਬਕ ਫਰਿੱਜ ਦੇ ਦਰਵਾਜੇ ਵਾਲੀ ਥਾਂ ਇੰਨੀ ਠੰਡੀ ਨਹੀਂ ਹੁੰਦੀ ਹੈ
ਜਿਸ ਕਰਕੇ ਦੁੱਧ ਖਰਾਬ ਹੋਣ ਦਾ ਖਤਰਾ ਜ਼ਿਆਦਾ ਰਹਿੰਦਾ ਹੈ
ਜਦੋਂ ਤੁਸੀਂ ਦਰਵਾਜਾ ਖੋਲ੍ਹਦੇ ਹੋ ਤਾਂ ਇਸ ਵਿੱਚ ਰੱਖਿਆ ਸਮਾਨ ਕਮਰੇ ਦੇ ਗਰਮ ਤਾਪਮਾਨ ਦੇ ਸੰਪਰਕ ਵਿੱਚ ਆਉਂਦਾ ਹੈ
ਜਿਸ ਨਾਲ ਗਰਮੀ ਅਤੇ ਤਾਪਮਾਨ ਵਿੱਚ ਉਤਰਾਅ-ਚੜ੍ਹਾਅ ਨਾਲ ਬੈਕਟੀਰੀਆ ਪੈਦਾ ਹੋ ਸਕਦਾ ਹੈ
ਇਸ ਲਈ ਤੁਹਾਨੂੰ ਦੁੱਧ ਨੂੰ ਫਰਿੱਜ ਦੀ ਹੇਠਲੀਂ ਸੈਲਫ ਰੱਖ ਸਕਦੇ ਹੋ
ਕਿਉਂਕਿ ਦੁੱਧ ਨੂੰ ਫਰਿੱਜ ਵਿੱਚ ਜਿੰਨਾ ਥੱਲ੍ਹੇ ਰੱਖੋਗੇ, ਉਹ ਉੰਨਾ ਹੀ ਠੰਡਾ ਰਹੇਗਾ।