ਪੈਰਾਂ ਦੀ ਸੋਜ ਨੂੰ ਬਿਲਕੁਲ ਵੀ ਨਾ ਕਰੋ ਇਗਨੋਰ

Published by: ਏਬੀਪੀ ਸਾਂਝਾ

ਕਈ ਵਾਰ ਲੋਕ ਪੈਰਾਂ ਦੀ ਸੋਜ ਨੂੰ ਇਗਨੋਰ ਕਰਦੇ ਹਨ

ਇਸ ਦੇ ਨਾਲ ਹੀ ਥਕਾਵਟ ਨਾਲ ਅਤੇ ਕਦੇ ਸਰਦੀਆਂ ਨਾਲ ਜੋੜ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ

Published by: ਏਬੀਪੀ ਸਾਂਝਾ

ਇਹ ਪ੍ਰਤੀਤ ਹੋਣ ਵਾਲੀਆਂ ਛੋਟੀਆਂ ਸਮੱਸਿਆਵਾਂ ਅਕਸਰ ਗੰਭੀਰ ਸਮੱਸਿਆਵਾਂ ਵੱਲ ਇਸ਼ਾਰਾ ਕਰਦੀਆਂ ਹਨ

Published by: ਏਬੀਪੀ ਸਾਂਝਾ

ਹਾਲਾਂਕਿ ਕਦੇ-ਕਦਾਈਂ ਪੈਰਾਂ ਦੀ ਸੋਜ ਜ਼ਿਆਦਾ ਚੱਲਣ, ਮੋਚ, ਸੱਟ ਲੱਗਣ ਜਾਂ ਲੰਬੇ ਸਮੇਂ ਤੱਕ ਖੜ੍ਹੇ ਰਹਿਣ ਕਾਰਨ ਵੀ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਪੈਰਾਂ ਵਿੱਚ ਸੋਜ ਵੀ ਸਰੀਰ ਵਿੱਚ ਪੋਸ਼ਕ ਤੱਤਾਂ ਦੀ ਕਮੀਂ ਨੂੰ ਦਰਸਾਉਂਦੀ ਹੈ

ਜੇਕਰ ਸਰੀਰ ਲਈ ਜ਼ਰੂਰੀ ਪੌਸ਼ਟਿਕ ਤੱਤ ਤੁਹਾਡੀ ਖੁਰਾਕ ਤੋਂ ਗਾਈਬ ਹਨ



ਤਾਂ ਸਰੀਰ ਪੈਰਾਂ ਦੀ ਸੋਜ ਰਾਹੀਂ ਤੁਹਾਨੂੰ ਇਹ ਸੰਦੇਸ਼ ਦੇਣ ਦਾ ਕੰਮ ਕਰਦਾ ਹੈ



ਜਦੋਂ ਗੁਰਦੇ ਫੇਲ੍ਹ ਹੋ ਜਾਂਦੇ ਹਨ ਤਾਂ ਖੂਨ ਵਿਚੋਂ ਪਿਸ਼ਾਬ ਨੂੰ ਫਿਲਟਰ ਨਹੀਂ ਕੀਤਾ ਜਾ ਸਕਦਾ



ਇਸ ਕਰਕੇ ਖੂਨ ਵਿੱਚ ਐਲਬਿਊਮਨ ਪ੍ਰੋਟੀਨ ਦਾ ਪੱਧਰ ਘੱਟ ਜਾਂਦਾ ਹੈ, ਅਜਿਹੀ ਸਥਿਤੀ ਵਿੱਚ ਪੈਰਾਂ ਦੀ ਸੋਜ ਦੀ ਸਮੱਸਿਆ ਹੋ ਸਕਦੀ ਹੈ