ਫਰਿੱਜ 'ਚ ਭੁੱਲ ਕੇ ਵੀ ਨਾ ਰੱਖੋ ਆਹ ਚੀਜ਼ਾਂ, ਹਮੇਸ਼ਾਂ ਨਾਲ ਰਹਿਣਗੀਆਂ ਪੇਟ ਦੀਆਂ ਬਿਮਾਰੀਆਂ
ਕਈ ਵਾਰ ਅਸੀਂ ਚੀਜ਼ਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਫਰਿੱਜ 'ਚ ਰੱਖ ਦਿੰਦੇ ਹਾਂ
ਪਰ ਕੀ ਤੁਹਾਨੂੰ ਪਤਾ ਹੈ ਕਿ ਕਈ ਚੀਜ਼ਾਂ ਨੂੰ ਫਰਿੱਜ ਵਿੱਚ ਰੱਖਣ ਨਾਲ ਪੇਟ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ
ਆਟਾ ਫਰਿੱਜ ਵਿੱਚ ਰੱਖਣ ਨਾਲ ਬੈਡ ਬੈਕਟੀਰੀਆ ਪੈਦਾ ਹੋਣ ਲੱਗ ਜਾਂਦਾ ਹੈ
ਜੋ ਕਿ ਸਿਹਤ ਦੇ ਲਈ ਖਤਰਨਾਕ ਹੁੰਦੇ ਹਨ
ਇਸ ਨਾਲ ਪੇਟ ਨਾਲ ਜੁੜੀਆਂ ਦਿੱਕਤਾਂ ਹੋਣ ਲੱਗ ਜਾਂਦੀਆਂ ਹਨ
ਫਰਿੱਜ ਵਿੱਚ ਰੱਖੇ ਆਟੇ ਦੀ ਰੋਟੀ ਖਾਣ ਨਾਲ ਤੁਹਾਨੂੰ ਬਲੋਟਿੰਗ, ਕਬਜ਼ ਅਤੇ ਏਂਠਨ ਦੀ ਸਮੱਸਿਆ ਹੁੰਦੀ ਹੈ
ਇਸ ਤੋਂ ਇਲਾਵਾ ਫਰਿੱਜ ਵਿੱਚ ਰੱਖਿਆ ਆਟਾ ਕਈ ਵਾਰ ਆਪਣਾ ਸੁਆਦ ਗੁਆਣ ਲੱਗ ਪੈਂਦਾ ਹੈ
ਉੱਥੇ ਹੀ ਲੰਬੇ ਸਮੇਂ ਤੱਕ ਆਟਾ ਫਰਿੱਜ ਵਿੱਚ ਰੱਖਣ ਨਾਲ ਉਹ ਆਪਣਾ ਪੋਸ਼ਣ ਖੋ ਦਿੰਦਾ ਹੈ
ਫਰਿੱਜ ਵਿੱਚ ਰੱਖਿਆ ਆਟਾ ਕਈ ਵਾਰ ਫੂਡ ਪਾਇਜ਼ਨਿੰਗ ਦਾ ਕਾਰਨ ਬਣਦਾ ਹੈ