ਗਰਮੀਆਂ 'ਚ ਨੱਕ ਤੋਂ ਕਿਉਂ ਆਉਂਦਾ ਖੂਨ?

ਗਰਮੀਆਂ 'ਚ ਨੱਕ ਤੋਂ ਕਿਉਂ ਆਉਂਦਾ ਖੂਨ?

ਗਰਮੀਆਂ ਦਾ ਮੌਸਮ ਕੁਝ ਲੋਕਾਂ ਲਈ ਮੁਸ਼ਕਿਲ ਹੁੰਦਾ ਹੈ



ਪਰ ਗਰਮੀਆਂ ਵਿੱਚ ਬਹੁਤ ਸਾਰੇ ਲੋਕਾਂ ਦੇ ਨੱਕ ਤੋਂ ਖੂਨ ਆ ਜਾਂਦਾ ਹੈ



ਆਓ ਜਾਣਦੇ ਹਾਂ ਗਰਮੀਆਂ ਵਿੱਚ ਨੱਕ ਤੋਂ ਖੂਨ ਕਿਉਂ ਆਉਂਦਾ ਹੈ



ਗਰਮੀਆਂ ਵਿੱਚ ਨੱਕ ਤੋਂ ਖੂਨ ਆਉਣ ਦੇ ਕਈ ਕਾਰਨ ਹੋ ਸਕਦੇ ਹਨ



ਨੱਕ ਤੋਂ ਖੂਨ ਆਉਣ ਦਾ ਮਤਲਬ ਹੁੰਦਾ ਹੈ ਨਕਸੀਰ ਫਟਣਾ



ਗਰਮੀਆਂ ਵਿੱਚ ਤਾਪਮਾਨ ਜਿਆਦਾ ਹੋਣ ਕਰਕੇ ਇਦਾਂ ਹੁੰਦਾ ਹੈ



ਨੱਕ ਵਿੱਚ ਮੌਜੂਦ ਛੋਟੀ ਬਲੱਡ ਕੈਪੀਲਰੀਜ਼ ਫੱਟ ਜਾਂਦੀ ਹੈ ਅਤੇ ਖੂਨ ਆਉਣ ਲੱਗ ਜਾਂਦਾ ਹੈ



ਨੱਕ 'ਤੇ ਸੱਟ ਲੱਗਣ ਜਾਂ ਰਗੜਨ ਦੀ ਵਜ੍ਹਾ ਕਰਕੇ ਵੀ ਖੂਨ ਆਉਂਦਾ ਹੈ



ਨੱਕ ਵਿੱਚ ਵਾਰ-ਵਾਰ ਊਂਗਲ ਪਾਉਣ ਨਾਲ ਵੀ ਨੱਕ ਤੋਂ ਖੂਨ ਆਉਂਦਾ ਹੈ