ਬਿਨਾਂ ਦਵਾਈ ਤੋਂ ਇਦਾਂ ਦੂਰ ਕਰੋ ਹਾਰਟ ਅਟੈਕ ਦਾ ਰਿਸਕ

ਹਾਰਟ ਅਟੈਕ ਦਾ ਖਤਰਾ ਪੂਰੀ ਤਰ੍ਹਾਂ ਖ਼ਤਮ ਨਹੀਂ ਜਾ ਸਕਦਾ

Published by: ਏਬੀਪੀ ਸਾਂਝਾ

ਪਰ ਦਵਾਈ ਤੋਂ ਬਿਨਾਂ ਵੀ ਬਹੁਤ ਖਤਰਿਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਖ਼ਰਾਬ ਕੋਲੈਸਟ੍ਰੋਲ ਘੱਟ ਕਰੋ ਅਤੇ ਚੰਗਾ ਕੋਲੈਸਟ੍ਰੋਲ ਵਧਾਉਣ ਦਾ ਉਪਾਅ ਕਰੋ

ਜਿਵੇਂ ਐਵਾਕਾਡੋ, ਮੱਛੀ, ਓਲੀਵ ਆਇਲ ਡਾਈਟ ਵਿੱਚ ਸ਼ਾਮਲ ਕਰੋ

Published by: ਏਬੀਪੀ ਸਾਂਝਾ

ਹਰ ਹਫਤੇ ਵਿੱਚ ਘੱਟ ਤੋਂ ਘੱਟ 150 ਮਿੰਟ ਮੱਧਮ ਤੀਬਰਤਾ ਨਾਲ ਯੋਗਾ ਕਰੋ

ਸਮੋਕਿੰਗ ਹਾਰਟ ਅਤੇ ਖੂਨ ਦੀਆਂ ਕੋਸ਼ਿਕਾਵਾਂ ਨੂੰ ਸਿੱਧੇ ਨੁਕਸਾਨ ਪਹੁੰਚਾਉਂਦਾ ਹੈ

ਜੇਕਰ ਤੁਹਾਡਾ ਭਾਰ ਜ਼ਿਆਦਾ ਹੈ ਤਾਂ ਕੁਝ ਕਿਲੋ ਘੱਟ ਕਰਨ ਨਾਲ ਕੋਲੈਸਟ੍ਰੋਲ ਦਾ ਖਤਰਾ ਘੱਟਦਾ ਹੈ

ਹਰ ਰਾਤ 7-9 ਘੰਟੇ ਦੀ ਚੰਗੀ ਗੁਣਵੱਤਾ ਦੀ ਨੀਂਦ ਲੈਣਾ ਜ਼ਰੂਰੀ ਹੈ

ਨੀਂਦ ਦੀ ਕਮੀਂ ਨਾਲ ਦਿਲ ਦਾ ਖਤਰਾ ਵੱਧ ਜਾਂਦਾ ਹੈ