ਜੁੱਤੇ ਜਾਂ ਚੱਪਲ...ਕੀ ਪਾ ਕੇ ਕਰਨੀ ਚਾਹੀਦੀ ਸਵੇਰ ਦੀ ਸੈਰ?

ਇੱਕ ਸਿਹਤਮੰਦ ਸਰੀਰ ਅਤੇ ਲੰਬੇ ਲਾਈਫਸਟਾਈਲ ਦੇ ਲਈ ਮਾਰਨਿੰਗ ਵਾਕ ਕਰਨਾ ਬਹੁਤ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਸਵੇਰ ਦੀ ਸੈਰ ਕਰਨ ਨਾਲ ਦਿਲ ਮਜ਼ਬੂਤ ਹੁੰਦਾ ਹੈ, ਕੋਲੈਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਭਾਰ ਘੱਟ ਹੁੰਦਾ ਹੈ ਅਤੇ ਮਾਂਸਪੇਸ਼ੀਆਂ ਅਤੇ ਹੱਡੀਆਂ ਨੂੰ ਮਜਬੂਤੀ ਮਿਲਦੀ ਹੈ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਸਵੇਰ ਦੀ ਸੈਰ ਕਰਨ ਵੇਲੇ ਜੁੱਤੇ ਪਾਉਣੇ ਚਾਹੀਦੇ ਜਾਂ ਚੱਪਲਾਂ

Published by: ਏਬੀਪੀ ਸਾਂਝਾ

ਵੈਸੇ ਤਾਂ ਸਵੇਰ ਦੀ ਸੈਰ ਕਰਨ ਵੇਲੇ ਜੁੱਤੇ ਪਾਉਣਾ ਸਭ ਤੋਂ ਵਧੀਆ ਹੁੰਦਾ ਹੈ

ਕਿਉਂਕਿ ਇਹ ਪੈਰਾਂ ਨੂੰ ਸਪੋਰਟ ਅਤੇ ਸੁਰੱਖਿਆ ਦਿੰਦੇ ਹਨ

Published by: ਏਬੀਪੀ ਸਾਂਝਾ

ਦੌੜਨ ਜਾਂ ਚੱਲਣ ਦੌਰਾਨ ਪੈਣ ਵਾਲੇ ਝਟਕੇ ਨੂੰ ਘੱਟ ਕਰਨ ਦੇ ਲਈ ਜੁੱਤਿਆਂ ਦੇ ਮਿਡਸੋਲ ਵਿੱਚ ਵਧੀਆ ਕੁਸ਼ਨ ਹੁੰਦਾ ਹੈ

Published by: ਏਬੀਪੀ ਸਾਂਝਾ

ਪਰ ਚੱਪਲਾਂ ਨਾਲ ਸਵੇਰ ਦੀ ਸੈਰ ਕਰਨ ਨਾਲ ਵਧੀਆ ਸਪੋਰਟ ਅਤੇ ਸਥਿਰਤ ਨਹੀਂ ਮਿਲਦੀ ਹੈ

Published by: ਏਬੀਪੀ ਸਾਂਝਾ

ਚੱਪਲ ਪਾ ਕੇ ਸਵੇਰ ਦੀ ਸੈਰ ਕਰਨ ਨਾਲ ਉਬੜ-ਖਾਬੜ ਰਸਤੇ ‘ਤੇ ਸੱਟ ਲੱਗਣ ਦਾ ਖਤਰਾ ਹੁੰਦਾ ਹੈ, ਚੱਪਲ ਤੁਹਾਡੇ ਪੈਰਾਂ ਨੂੰ ਤਿੱਖੀਆਂ ਚੀਜ਼ਾਂ ਜਾਂ ਚਿੱਕੜ ਤੋਂ ਨਹੀਂ ਬਚਾ ਪਾਉਂਦੇ, ਜੋ ਕਿ ਜੁੱਤਿਆਂ ਨਾਲ ਸੰਭਵ ਹੈ

Published by: ਏਬੀਪੀ ਸਾਂਝਾ