ਗੁੜ ਸਿਰਫ ਮਿੱਠਾ ਹੀ ਨਹੀਂ, ਸਗੋਂ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ, ਹਾਜ਼ਮੇ ਨੂੰ ਸੁਧਾਰਣ ਅਤੇ ਬਹੁਤ ਸਾਰੀਆਂ ਹੋਰ ਚਮਤਕਾਰੀ ਸਿਹਤ ਲਾਭਾਂ ਨਾਲ ਭਰਪੂਰ ਹੈ। ਆਓ ਜਾਣਦੇ ਹਾਂ ਕਿ ਇਸ ਦਾ ਸੇਵਨ ਗਰਮੀਆਂ 'ਚ ਕੀਤਾ ਜਾ ਸਕਦਾ ਹੈ।