ਕਣਕ ਦੀ ਰੋਟੀ ਖਾਣ ਨਾਲ ਹੁੰਦੇ ਆਹ ਨੁਕਸਾਨ

Published by: ਏਬੀਪੀ ਸਾਂਝਾ

ਜ਼ਿਆਦਾਤਰ ਭਾਰਤੀ ਘਰਾਂ ਵਿੱਚ ਕਣਕ ਦੀ ਰੋਟੀ ਖਾਧੀ ਜਾਂਦੀ ਹੈ, ਇਹ ਖਾਣ ਵਿੱਚ ਹਲਕੀ, ਮੁਲਾਇਮ ਅਤੇ ਟੇਸਟੀ ਲੱਗਦੀ ਹੈ

ਕਣਕ ਵਿੱਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਫਾਈਬਰ, ਵਿਟਾਮਿਨ ਬੀ6, ਫੋਲੇਟ, ਵਿਟਾਮਿਨ ਈ, ਆਇਰਨ, ਫਾਸਫੋਰਸ, ਮੈਗਨੇਸ਼ੀਅਮ, ਜਿੰਕ ਵਰਗੇ ਤੱਤ ਹੁੰਦੇ ਹਨ

ਕਣਕ ਵਿੱਚ ਕਾਰਬੋਹਾਈਡ੍ਰੇਟ, ਪ੍ਰੋਟੀਨ, ਫਾਈਬਰ, ਵਿਟਾਮਿਨ ਬੀ6, ਫੋਲੇਟ, ਵਿਟਾਮਿਨ ਈ, ਆਇਰਨ, ਫਾਸਫੋਰਸ, ਮੈਗਨੇਸ਼ੀਅਮ, ਜਿੰਕ ਵਰਗੇ ਤੱਤ ਹੁੰਦੇ ਹਨ

ਵੈਸੇ ਤਾਂ ਕਣਕ ਦੀ ਰੋਟੀ ਖਾਣਾ ਸਿਹਤ ਦੇ ਲਈ ਕਾਫੀ ਫਾਇਦੇਮੰਦ ਹੈ, ਪਰ ਰੋਜ਼ ਖਾਣਾ ਸਿਹਤ ‘ਤੇ ਭਾਰੀ ਅਸਰ ਪੈ ਸਕਦਾ ਹੈ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਕਿ ਕਣਕ ਦੀ ਰੋਟੀ ਖਾਣ ਨਾਲ ਕਿਹੜੇ ਨੁਕਸਾਨ ਹੁੰਦੇ ਹਨ

Published by: ਏਬੀਪੀ ਸਾਂਝਾ

ਕਣਕ ਦੀ ਰੋਟੀ ਵਿੱਚ ਗਲੂਟੇਨ ਹੁੰਦਾ ਹੈ, ਜੋ ਕਿ ਸਰੀਰ ਦਾ ਬਲੱਡ ਸ਼ੂਗਰ ਲੈਵਲ ਵਧਾ ਸਕਦਾ ਹੈ, ਇਸ ਨਾਲ ਸ਼ੂਗਰ ਦੇ ਮਰੀਜ਼ਾਂ ਦਾ ਖਤਰਾ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਕਣਕ ਦੀ ਰੋਟੀ ਖਾਣ ਨਾਲ ਪਾਚਨ ਤੰਤਰ ਵਿਗੜ ਸਕਦਾ ਹੈ, ਕਣਕ ਪਚਨ ਵਿੱਚ ਥੋੜਾ ਸਮਾਂ ਲੱਗਦਾ ਹੈ

Published by: ਏਬੀਪੀ ਸਾਂਝਾ

ਕਣਕ ਦੀ ਰੋਟੀ ਵਿੱਚ ਕਾਰਬਸ ਹੁੰਦੇ ਹਨ, ਜਿਸ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ

Published by: ਏਬੀਪੀ ਸਾਂਝਾ

ਕਣਕ ਦੀ ਰੋਟੀ ਖਾਣ ਤੋਂ ਬਾਅਦ ਤੁਹਾਡੀ ਸੁਸਤੀ ਜਾਂ ਥਕਾਵਟ ਲੱਗ ਸਕਦੀ ਹੈ। ਇਸ ਨਾਲ ਪੇਟ ਭਰ ਜਾਂਦਾ ਹੈ ਅਤੇ ਸੁਸਤੀ ਨੀਂਦ ਆਉਂਦੀ ਹੈ



ਕਣਕ ਦੀ ਆਟੇ ਦੀ ਥਾਂ ਬਾਜਰਾ, ਜੌ ਅਤੇ ਮੱਕੀ ਦਾ ਆਟਾ ਮਿਲਵਾ ਸਕਦੇ ਹੋ, ਮਲਟੀਗ੍ਰੇਨ ਰੋਟੀ ਸਿਹਤ ਦੇ ਲਈ ਫਾਇਦੇਮੰਦ ਹੁੰਦੀ ਹੈ

Published by: ਏਬੀਪੀ ਸਾਂਝਾ