ਲੇਟ ਖਾਣਾ ਖਾਂਦੇ ਹੋ ਤਾਂ ਜਾਣ ਲਓ ਇਸ ਦੇ ਨੁਕਸਾਨ

ਅੱਜ ਦੀ ਭੱਜਦੌੜ ਵਾਲੀ ਜ਼ਿੰਦਗੀ ਵਿੱਚ ਲੋਕ ਇੰਨੇ ਵਿਅਸਤ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਕਿ ਉਹ ਡੀਨਰ ਵੀ ਬਹੁਤ ਲੇਟ ਕਰਦੇ ਹਨ

ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦੀ ਆਦਤ ਦੇਰ ਰਾਤ ਖਾਣਾ ਖਾਣ ਦੀ ਹੁੰਦੀ ਹੈ

Published by: ਏਬੀਪੀ ਸਾਂਝਾ

ਪਰ ਇਹ ਆਦਤ ਸਿਹਤ ਦੇ ਲਈ ਬਿਲਕੁਲ ਵੀ ਠੀਕ ਨਹੀਂ ਹੈ

ਆਓ ਜਾਣਦੇ ਹਾਂ ਕਿ ਜੇਕਰ ਤੁਸੀਂ ਦੇਰ ਰਾਤ ਨੂੰ ਖਾਣਾ ਖਾਂਦੇ ਹੋ ਤਾਂ ਕੀ ਨੁਕਸਾਨ ਹੁੰਦੇ ਹਨ

Published by: ਏਬੀਪੀ ਸਾਂਝਾ

ਜਿਹੜੇ ਲੋਕ ਭਾਰ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਦੇਰ ਰਾਤ ਬਿਲਕੁਲ ਵੀ ਖਾਣਾ ਨਹੀਂ ਖਾਣਾ ਚਾਹੀਦਾ

Published by: ਏਬੀਪੀ ਸਾਂਝਾ

ਦੇਰ ਰਾਤ ਨੂੰ ਖਾਣਾ ਖਾਣ ਨਾਲ ਰਾਤ ਨੂੰ ਨੀਂਦ ਟੁੱਟਣ ਦੇ ਚਾਂਸ ਰਹਿੰਦੇ ਹਨ, ਨੀਂਦ ਖਰਾਬ ਹੋ ਜਾਵੇ ਤਾਂ ਪੂਰਾ ਦਿਨ ਥਕਾਵਟ ਮਹਿਸੂਸ ਹੋ ਸਕਦੀ ਹੈ



ਦੇਰ ਰਾਤ ਖਾਣਾ ਖਾਣ ਨਾਲ ਕੋਲੈਸਟ੍ਰੋਲ ਵੱਧ ਸਕਦਾ ਹੈ, ਇਸ ਦੇ ਨਾਲ ਹੀ ਗੈਸ, ਐਸੀਡਿਟੀ, ਕਬਜ, ਅਪਚ ਆਦਿ ਹੋ ਸਕਦੇ ਹਨ, ਹਾਈਪਰ ਐਸੀਡਿਟੀ ਦੇ ਮਰੀਜਾਂ ਦੇ ਲਈ ਸਮੇਂ ‘ਤੇ ਖਾਣਾ ਖਾਣਾ ਜ਼ਰੂਰੀ ਹੈ



ਇਸ ਦੇ ਨਾਲ ਹੀ ਸੀਨੇ ਵਿੱਚ ਜਲਨ ਹੋ ਸਕਦੀ ਹੈ ਅਤੇ ਖੱਟੇ ਡਕਾਰ ਵੀ ਆ ਸਕਦੀ ਹੈ, ਨਾਲ ਹੀ ਉਲਟੀ ਦੀ ਸਮੱਸਿਆ ਵੀ ਹੋ ਸਕਦੀ ਹੈ