ਬੱਚੇ ਹੋਣ ਜਾਂ ਵੱਡੇ, ਹਰ ਕੋਈ ਦੀਵਾਲੀ 'ਤੇ ਪਟਾਕੇ ਫੂਕਦਾ ਹੈ। ਇਨ੍ਹਾਂ ਪਟਾਕਿਆਂ ਦਾ ਧੂੰਆਂ ਹਰ ਪਾਸੇ ਫੈਲ ਜਾਂਦਾ ਹੈ। ਇਸ ਧੂੰਏਂ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ, ਜਿਨ੍ਹਾਂ 'ਚੋਂ ਇਕ ਹੈ ਅੱਖਾਂ 'ਚ ਜਲਣ।