ਯੂਰਿਕ ਐਸਿਡ ਦਾ ਵਧਣਾ ਗਠੀਆ ਵਰਗੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ ਇਸ ਕਰਕੇ ਆਪਣੀ ਡਾਈਟ 'ਤੇ ਧਿਆਨ ਦੇਣਾ ਜ਼ਰੂਰੀ ਹੈ ਆਓ ਜਾਣਦੇ ਹਾਂ ਕਿਹੜੀ ਚੀਜ਼ ਨਾਲ ਯੂਰਿਕ ਐਸਿਡ ਵਧਦਾ ਹੈ ਰਿਪੋਰਟ ਦੇ ਅਨੁਸਾਰ ਹਾਈ ਪਿਊਰਿਨ ਫੂਡਸ ਯੂਰਿਕ ਐਸਿਡ ਨੂੰ ਵਧਾਉਂਦਾ ਹੈ ਇਸ ਵਿੱਚ ਸੋਡਾ ਅਤੇ ਜੂਸ ਵਰਗੀ ਡ੍ਰਿੰਕਸ ਯੂਰਿਕ ਐਸਿਡ ਵਧਾਉਂਦੀ ਹੈ ਇਸ ਤੋਂ ਇਲਾਵਾ ਰੈੱਡ ਮੀਟ ਵਿੱਚ ਪਿਊਰਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਕਿ ਯੂਰਿਕ ਐਸਿਡ ਨੂੰ ਵਧਾਉਂਦੀ ਹੈ ਉੱਥੇ ਹੀ ਆਰਗਨ ਮੀਟ ਵਿੱਚ ਪਿਊਰਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਸ਼ਰਾਬ ਪੀਣ ਨਾਲ ਵੀ ਯੂਰਿਕ ਐਸਿਡ ਵੱਧ ਸਕਦਾ ਹੈ ਚੀਨੀ ਦਾ ਸੇਵਨ ਕਰਨ ਨਾਲ ਵੀ ਯੂਰਿਕ ਐਸਿਡ ਵੱਧ ਸਕਦਾ ਹੈ ਯੂਰਿਕ ਐਸਿਡ ਵਿੱਚ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ