ਠੰਡ ‘ਚ ਰੋਜ਼ ਇੱਕ ਅੰਡਾ ਖਾਣ ਨਾਲ ਕੀ ਹੁੰਦਾ ਹੈ?

Published by: ਏਬੀਪੀ ਸਾਂਝਾ

ਠੰਡ ਵਿੱਚ ਰੋਜ਼ ਇੱਕ ਅੰਡਾ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਮਿਲਦੇ ਹਨ

Published by: ਏਬੀਪੀ ਸਾਂਝਾ

ਕਿਉਂਕਿ ਇਸ ਦੀ ਤਸੀਰ ਗਰਮ ਹੁੰਦੀ ਹੈ

ਅੰਡੇ ਵਿੱਚ ਵਿਟਾਮਿਨ ਬੀ, ਵਿਟਾਮਿਨ ਬੀ12, ਬਾਇਓਟੀਨ, ਰਿਬੋਫਲਾਵਿਨ, ਥਿਆਮਿਨ ਅਤੇ ਸੇਲੇਨੀਅਮ ਐਂਟੀਆਕਸੀਡੈਂਟ ਵਰਗੇ ਗੁਣ ਪਾਏ ਜਾਂਦੇ ਹਨ

ਜੇਕਰ ਤੁਸੀਂ ਰੋਜ਼ ਇੱਕ ਉਬਲਿਆ ਹੋਇਆ ਅੰਡਾ ਖਾਂਦੇ ਹੋ

Published by: ਏਬੀਪੀ ਸਾਂਝਾ

ਤਾਂ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ

Published by: ਏਬੀਪੀ ਸਾਂਝਾ

ਅੰਡੇ ਦੇ ਚਿੱਟੇ ਭਾਗ ਵਿੱਚ ਪ੍ਰੋਟੀਨ ਅਤੇ ਅਮੀਨੋ ਐਸਿਡ ਦੀ ਭਰਪੂਰ ਮਾਤਰਾ ਹੁੰਦੀ ਹੈ

Published by: ਏਬੀਪੀ ਸਾਂਝਾ

ਜੋ ਕਿ ਸਰੀਰ ਦੀਆਂ ਮਾਂਸਪੇਸ਼ੀਆਂ ਦੇ ਨਿਰਮਾਣ ਵਿੱਚ ਮਦਦ ਕਰ ਸਕਦੀ ਹੈ

Published by: ਏਬੀਪੀ ਸਾਂਝਾ

ਵਿਟਾਮਿਨ ਡੀ ਦੀ ਕਮੀਂ ਨੂੰ ਦੂਰ ਕਰਨ ਅਤੇ ਹੱਡੀਆਂ ਨੂੰ ਮਜਬੂਤ ਬਣਾਉਣ ਲਈ ਤੁਸੀਂ ਉਬਲਿਆ ਹੋਇਆ ਅੰਡਾ ਖਾ ਸਕਦੇ ਹੋ

Published by: ਏਬੀਪੀ ਸਾਂਝਾ

ਠੰਡ ਵਿੱਚ ਇਮਿਊਨਿਟੀ ਮਜਬੂਤ ਕਰਨ ਲਈ ਤੁਸੀਂ ਅੰਡੇ ਦਾ ਸੇਵਨ ਕਰ ਸਕਦੇ ਹੋ

Published by: ਏਬੀਪੀ ਸਾਂਝਾ