ਬੁਖਾਰ ਹੋਣ 'ਤੇ ਜ਼ਰੂਰ ਖਾਣਾ ਚਾਹੀਦਾ ਆਹ ਫਲ ਬੁਖਾਰ ਜ਼ਿਆਦਾਤਰ ਇਮਿਊਨਿਟੀ ਕਮਜ਼ੋਰ ਹੋਣ ਕਰਕੇ ਹੁੰਦਾ ਹੈ ਜਿਸ ਤੋਂ ਬਚਣ ਲਈ ਤੁਹਾਨੂੰ ਫਲ ਖਾਣੇ ਚਾਹੀਦੇ ਹਨ ਅਜਿਹੇ ਵਿੱਚ ਕੀਵੀ ਜ਼ਰੂਰ ਖਾਣੀ ਚਾਹੀਦੀ ਹੈ ਕੀਵੀ ਵਿੱਚ ਵਿਟਾਮਿਨ ਸੀ ਅਤੇ ਈ ਮੌਜੂਦ ਹੁੰਦਾ ਹੈ ਕੀਵੀ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਪੈਥਾਜੋਨਸ ਤੋਂ ਬਚਾਉਂਦਾ ਹੈ ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ ਅਤੇ ਡਾਈਜੇਸ਼ਨ ਦੀ ਸਮੱਸਿਆ ਵੀ ਘੱਟ ਹੁੰਦੀ ਹੈ ਕੀਵੀ ਦਾ ਸੇਵਨ ਕਰਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਰਹਿੰਦਾ ਹੈ ਇਸ ਵਿੱਚ ਵਿਟਾਮਿਨ ਸੀ ਦੀ ਮਾਤਰਾ ਸੰਤਰੇ ਤੋਂ ਵੀ ਜ਼ਿਆਦਾ ਹੁੰਦੀ ਹੈ ਕੀਵੀ ਖਾਣ ਨਾਲ ਪਲੇਟਲੇਟਸ ਤੇਜ਼ੀ ਨਾਲ ਵਧਦੇ ਹਨ