ਨਹਾਉਣ ਵੇਲੇ ਪਿਸ਼ਾਬ ਆਉਣਾ ਇੱਕ ਆਮ ਗੱਲ ਹੈ
ਹਾਲਾਂਕਿ, ਸ਼ਾਵਰ ਦੌਰਾਨ ਪਿਸ਼ਾਬ ਕਰਨ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ
ਆਓ ਜਾਣਦੇ ਹਾਂ ਨਹਾਉਣ ਵੇਲੇ ਪਿਸ਼ਾਬ ਨਾਲ ਜੁੜੀਆਂ ਕੁਝ ਖਾਸ ਗੱਲਾਂ
ਨਹਾਉਣ ਵੇਲੇ ਪਿਸ਼ਾਬ ਕਰਨ ਨਾਲ ਹਾਈਜੀਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ
ਅਜਿਹੇ ਵਿੱਚ ਪਿਸ਼ਾਬ ਵਿੱਚ ਮੌਜੂਦ ਬੈਕਟੀਰੀਆ ਅਤੇ ਅਮੋਨੀਆ ਦੇ ਕਰਕੇ ਇਨਫੈਕਸ਼ਨ ਦਾ ਖਤਰਾ ਵੱਧ ਸਕਦਾ ਹੈ
ਜੇਕਰ ਤੁਹਾਨੂੰ ਪਹਿਲਾਂ ਤੋਂ ਯੂਟੀਆਈ ਹੈ ਤਾਂ ਤੁਹਾਨੂੰ ਨਹਾਉਣ ਵੇਲੇ ਪਿਸ਼ਾਬ ਕਰਨ ਤੋਂ ਬਚਣਾ ਚਾਹੀਦਾ ਹੈ
ਨਹਾਉਣ ਵੇਲੇ ਪਿਸ਼ਾਬ ਕਰਨ ਨਾਲ ਬਲੈਡਰ 'ਤੇ ਬੂਰਾ ਅਸਰ ਪੈਂਦਾ ਹੈ
ਨਹਾਉਣ ਵੇਲੇ ਪਿਸ਼ਾਬ ਕਰਨ ਨਾਲ ਬਾਥਰੂਮ ਤੋਂ ਬਦਬੂ ਆ ਸਕਦੀ ਹੈ
ਅਜਿਹੇ ਵਿੱਚ ਬਾਥਰੂਮ ਬੈਕਟੀਰੀਆ ਦਾ ਘਰ ਬਣ ਸਕਦਾ ਹੈ