ਆਮਤੌਰ ‘ਤੇ ਹਰ ਘਰ ਵਿੱਚ ਫਰਿੱਜ ਹੁੰਦੀ ਹੈ

ਆਮਤੌਰ ‘ਤੇ ਹਰ ਘਰ ਵਿੱਚ ਫਰਿੱਜ ਹੁੰਦੀ ਹੈ

ਫਰਿੱਜ ਦੇ ਅੰਦਰ ਸਾਗ-ਸਬਜੀਆਂ, ਫਲ, ਦੁੱਧ, ਜੂਸ ਆਦਿ ਚੀਜ਼ਾਂ ਰੱਖੀਆਂ ਜਾਂਦੀਆਂ ਹਨ



ਕੁਝ ਲੋਕ ਸਜਾਵਟ ਦੇ ਲਈ ਫਰਿੱਜ ਦੇ ਉੱਤੇ ਕੁਝ ਚੀਜ਼ਾਂ ਰੱਖ ਦਿੰਦੇ ਹਨ



ਵਾਸਤੂ ਅਨੁਸਾਰ ਫਰਿੱਜ ਦੇ ਉੱਤੇ ਕੁਝ ਚੀਜ਼ਾਂ ਰੱਖਣਾ ਅਸ਼ੁੱਭ ਮੰਨਿਆ ਜਾਂਦਾ ਹੈ



ਆਓ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਫਰਿੱਜ ‘ਤੇ ਨਹੀਂ ਰੱਖਣੀਆਂ ਚਾਹੀਦੀਆਂ ਹਨ



ਵਾਸਤੂ ਅਨੁਸਾਰ ਫਰਿੱਜ ਦੇ ਉੱਤੇ ਪੌਦਾ ਨਹੀਂ ਰੱਖਣਾ ਚਾਹੀਦਾ ਹੈ



ਫਿਸ਼ ਐਕਵੇਰੀਅਮ ਵੀ ਫਰਿੱਜ ਦੇ ਉੱਤੇ ਨਾ ਰੱਖੋ, ਇਸ ਨਾਲ ਦੁੱਖ-ਤਣਾਅ ਵੱਧ ਜਾਂਦਾ ਹੈ



ਫਰਿੱਜ ਦੇ ਉੱਤੇ ਦਵਾਈਆਂ ਰੱਖਣ ਨਾਲ ਸਿਹਤ ਵਿਗੜਦੀ ਹੈ



ਫਰਿੱਜ ਦੇ ਉੱਤੇ ਟ੍ਰਾਫੀ, ਅਵਾਰਡ ਜਾਂ ਮੈਡਲ ਵੀ ਨਾ ਰੱਖੋ



ਪੈਸ, ਗਹਿਣੇ ਜਾਂ ਕੀਮਤੀ ਵਸਤੂਆਂ ਵੀ ਫਰਿੱਜ ਦੇ ਉੱਤੇ ਨਾ ਰੱਖੋ