ਖਾਣਾ ਖਾਣ ਤੋਂ ਬਾਅਦ ਕਿਸ ਪੋਜੀਸ਼ਨ ‘ਚ ਬੈਠਣਾ ਚਾਹੀਦਾ?

ਅੱਜਕੱਲ੍ਹ ਦੇ ਰੁੱਝੇ ਅਤੇ ਖਰਾਬ ਲਾਈਫਸਟਾਈਲ ਵਿੱਚ ਲੋਕ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ ਹਨ

Published by: ਏਬੀਪੀ ਸਾਂਝਾ

ਖਾਸ ਕਰਕੇ ਖਾਣਾ ਖਾਣ ਤੋਂ ਬਾਅਦ ਲੋਕ ਤੁਰੰਤ ਲੇਟ ਜਾਂਦੇ ਹਨ ਜਾਂ ਕੰਮ ਵਿੱਚ ਲੱਗ ਜਾਂਦੇ ਹਨ

ਇਹ ਆਦਤ ਤੁਹਾਡੇ ਪਾਚਨ ਤੰਤਰ ਨੂੰ ਨੁਕਸਾਨ ਪਹੁੰਚਾਉਂਦੀ ਹੈ, ਜਿਸ ਦੇ ਚਲਦੇ ਗੈਸ, ਕਬਜ਼ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ

ਖਾਣਾ ਖਾਣ ਤੋਂ ਬਾਅਦ ਸਹੀ ਪੌਜੀਸ਼ਨ ਵਿੱਚ ਬੈਠਣਾ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਖਾਣਾ ਖਾਣ ਤੋਂ ਬਾਅਦ ਕਿਸ ਪੌਜੀਸ਼ਨ ਵਿੱਚ ਬੈਠਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਮਾਹਰਾਂ ਦੇ ਮੁਤਾਬਕ ਖਾਣ ਖਾਣ ਤੋਂ ਬਾਅਦ ਕੁਝ ਦੇਰ ਵਜਰਾਸਨ ਦੀ ਪੌਜੀਸ਼ਨ ਵਿੱਚ ਬੈਠਣਾ ਚਾਹੀਦਾ ਹੈ



ਵਜਰਾਸਨ ਇੱਕ ਸੌਖਾ ਅਤੇ ਫਾਇਦੇਮੰਦ ਯੋਗਾਸਨ ਹੈ, ਜਿਸ ਵਿੱਚ ਦੋਵੇਂ ਪੈਰ ਮੋੜ ਕੇ ਬੈਠਾ ਜਾਂਦਾ ਹੈ



ਇਸ ਪੌਜੀਸ਼ਨ ਨਾਲ ਪੇਟ ਅਤੇ ਅੰਤੜੀਆਂ ਵਿੱਚ ਬਲੱਡ ਫਲੋਅ ਵਧੀਆ ਹੁੰਦਾ ਹੈ



ਇਹ ਪਾਚਨ ਕਿਰਿਆ ਨੂੰ ਤੇਜ਼ ਕਰਦਾ ਹੈ ਅਤੇ ਖਾਣਾ ਪਚਾਉਣ ਵਿੱਚ ਮਦਦ ਕਰਦਾ ਹੈ