ਸਰਦੀਆਂ ‘ਚ ਕਿਉਂ ਵੱਧ ਜਾਂਦਾ ਸਰੀਰ ‘ਚ ਦਰਦ

ਅਕਸਰ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਆਲਸ ਮਹਿਸੂਸ ਕਰਦੇ ਹੋ ਅਤੇ ਸਵੇਰੇ ਉੱਠਣ ‘ਤੇ ਸਰੀਰ ਵਿੱਚ ਦਰਦਾਂ ਹੋਣ ਲੱਗ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਕਦੇ ਨਾ ਕਦੇ ਤੁਸੀਂ ਸੋਚਿਆ ਹੋਵੇਗਾ ਕਿ ਆਖਿਰ ਸਰਦੀਆਂ ਵਿੱਚ ਅਜਿਹਾ ਦਰਦ ਕਿਉਂ ਹੁੰਦਾ ਹੈ, ਤਾਂ ਆਓ ਜਾਣਦੇ ਹਾਂ

Published by: ਏਬੀਪੀ ਸਾਂਝਾ

ਠੰਡ ਵਿੱਚ ਸਰੀਰ ਦੀਆਂ ਨਸਾਂ ਸੁੰਗੜ ਜਾਂਦੀਆਂ ਹਨ, ਇਸ ਦੇ ਨਾਲ ਹੀ ਖੂਨ ਅਤੇ ਆਕਸੀਜਨ ਚੰਗੀ ਤਰ੍ਹਾਂ ਸਰੀਰ ਦੇ ਅੰਗਾਂ ਤੱਕ ਨਹੀਂ ਪਹੁੰਚ ਪਾਉਂਦੀ ਹੈ

Published by: ਏਬੀਪੀ ਸਾਂਝਾ

ਇਸ ਨਾਲ ਜੋੜਾਂ ਵਿੱਚ ਲਚੀਲਾਪਨ ਘੱਟ ਹੋ ਜਾਂਦਾ ਹੈ ਅਤੇ ਸਰੀਰ ਦੀਆਂ ਮਾਂਸਪੇਸ਼ੀਆਂ ਵਿੱਚ ਜਕੜਨ ਅਤੇ ਦਰਦ ਹੋਣ ਲੱਗ ਜਾਂਦਾ ਹੈ

Published by: ਏਬੀਪੀ ਸਾਂਝਾ

ਸਰਦੀਆਂ ਵਿੱਚ ਜੋੜਾਂ ਵਿੱਚ ਮੌਜੂਦ ਤਰਲ ਪਦਾਰਥ ਗਾੜ੍ਹਾ ਹੋ ਜਾਂਦਾ ਹੈ, ਇਸ ਨਾਲ ਜੋੜਾਂ ਵਿੱਚ ਅਕੜਨ ਪੈਦਾ ਹੋ ਜਾਂਦੀ ਹੈ ਅਤੇ ਦਰਦ ਵਧਦਾ ਹੈ

Published by: ਏਬੀਪੀ ਸਾਂਝਾ

ਠੰਡ ਵਿੱਚ ਹਵਾ ਦਾ ਦਬਾਅ ਘੱਟ ਹੋ ਜਾਂਦਾ ਹੈ, ਇਸ ਵਿੱਚ ਜੋੜਾਂ ਦੇ ਆਲੇ-ਦੁਆਲੇ ਦੀਆਂ ਮਾਂਸਪੇਸ਼ੀਆਂ ਫੁੱਲਣ ਲੱਗ ਜਾਂਦੀਆਂ ਹਨ, ਇਹ ਨਸਾਂ ‘ਤੇ ਦਬਾਅ ਪਾਉਂਦਾ ਹੈ ਅਤੇ ਦਰਦ ਹੁੰਦਾ ਹੈ

Published by: ਏਬੀਪੀ ਸਾਂਝਾ

ਠੰਡ ਵਿੱਚ ਭੱਜਦੌੜ ਘੱਟ ਹੋਣ ਅਤੇ ਵਿਟਾਮਿਨ ਡੀ ਦੀ ਕਮੀਂ ਨਾਲ ਸਰੀਰ ਵਿੱਚ ਦਰਦਾਂ ਹੋਣ ਲੱਗ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਰੋਜ਼ਾਨਾ ਦੀ ਜ਼ਿੰਦਗੀ ਵਿੱਚ ਭੱਜਦੌੜ ਵਧਣ ਦੇ ਨਾਲ ਹੀ ਸਵੇਰੇ ਹਲਕੀ ਧੁੱਪ ਲੈਣ ਅਤੇ ਅੰਡੇ, ਮਸ਼ਰੂਮ, ਪਾਲਕ ਅਤੇ ਸਰ੍ਹੋਂ ਦੇ ਸੇਵਨ ਨਾਲ ਇਸ ਤੋਂ ਬਚ ਸਕਦੇ ਹੋ

Published by: ਏਬੀਪੀ ਸਾਂਝਾ

ਸਰਦੀਆਂ ਵਿੱਚ ਠੰਡੇ ਪਾਣੀ ਨਾਲ ਨਹਾਉਣ ਤੋਂ ਬਚੋ ਅਤੇ ਜ਼ਿਆਦਾ ਤੋਂ ਜ਼ਿਆਦਾ ਗਰਮ ਪਾਣੀ ਨਾਲ ਨਹਾਉਣ ਦੀ ਕੋਸ਼ਿਸ਼ ਕਰੋ

Published by: ਏਬੀਪੀ ਸਾਂਝਾ