ਚੌਲ ਖਾਣ ਤੋਂ ਬਾਅਦ ਕਿਉਂ ਆਉਂਦੀ ਨੀਂਦ?

ਚੌਲ ਖਾਂਦਿਆਂ ਹੀ ਨੀਂਦ ਨੂੰ ਕੰਟਰੋਲ ਕਰਨਾ ਮੁਸ਼ਕਿਲ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਚੌਲ ਦੁਨੀਆ ਭਰ ਦੇ 3.5 ਅਰਬ ਤੋਂ ਜ਼ਿਆਦਾ ਲੋਕਾਂ ਦੇ ਲਈ ਅਹਿਮ ਅਨਾਜ ਹੈ

Published by: ਏਬੀਪੀ ਸਾਂਝਾ

ਭਾਰਤ ਦੇ ਹਰ ਸ਼ਹਿਰ ਵਿੱਚ ਚੌਲਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਕਈ ਲੋਕਾਂ ਲਈ ਚੌਲਾਂ ਤੋਂ ਬਿਨਾਂ ਖਾਣਾ ਅਧੂਰਾ ਹੁੰਦਾ ਹੈ

Published by: ਏਬੀਪੀ ਸਾਂਝਾ

ਪਰ ਇਹ ਸੁਆਦਿਸ਼ਟ ਖਾਣਾ ਕਮਜ਼ੋਰੀ ਅਤੇ ਨੀਂਦ ਦਾ ਕਾਰਨ ਬਣਦਾ ਹੈ

Published by: ਏਬੀਪੀ ਸਾਂਝਾ

ਚੌਲ ਖਾਣ ਤੋਂ ਬਾਅਦ ਸ਼ੂਗਰ ਵਧਦਿਆਂ ਹੀ ਇੰਸੁਲਿਨ ਨਿਕਲਦਾ ਹੈ

Published by: ਏਬੀਪੀ ਸਾਂਝਾ

ਇਸ ਦੌਰਾਨ ਸਰੀਰ ਰਿਲੈਕਸ ਮੋਡ ਵਿੱਚ ਜਾਣ ਲੱਗਦਾ ਹੈ, ਜਿਸ ਨਾਲ ਨੀਂਦ ਵਰਗੀ ਫੀਲਿੰਗ ਆਉਂਦੀ ਹੈ

Published by: ਏਬੀਪੀ ਸਾਂਝਾ

ਚੌਲ ਆਸਾਨੀ ਨਾਲ ਪੱਚ ਜਾਂਦੇ ਹਨ, ਜੋ ਕਿ ਨੀਂ ਆਉਣ ਦਾ ਕਾਰਨ ਬਣਦੇ ਹਨ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਦੁਪਹਿਰ ਵਿੱਚ ਨੀਂਦ ਤੋਂ ਬਚਣਾ ਚਾਹੁੰਦੇ ਹੋ ਤਾਂ ਚੌਲਾਂ ਦੀ ਮਾਤਰਾ ਘੱਟ ਕਰੋ, ਇਸ ਦੇ ਨਾਲ ਹੀ ਨੀਂਦ ਤੋਂ ਬਚਣ ਲਈ ਜ਼ਿਆਦਾਤਰ ਫਾਈਬਰ ਵਾਲੀਆਂ ਸਬਜੀਆਂ ਖਾਓ

Published by: ਏਬੀਪੀ ਸਾਂਝਾ