ਵਾਰ-ਵਾਰ ਹੱਥ ਪੈਰ ਕਿਉਂ ਹੋ ਜਾਂਦੇ ਸੁੰਨ?

Published by: ਏਬੀਪੀ ਸਾਂਝਾ

ਕਈ ਵਾਰ ਲੋਕਾਂ ਦੇ ਹੱਥ-ਪੈਰ ਸੁੰਨ ਕਿਉਂ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਇਹ ਕਈ ਵਾਰ ਦੇਰ ਤੱਕ ਖੜ੍ਹੇ ਰਹਿਣ ਜਾਂ ਇੱਕ ਹੀ ਥਾਂ ‘ਤੇ ਬੈਠਣ ਵੇਲੇ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਹੱਥਾਂ-ਪੈਰਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਮੂਵਮੈਂਟ ਨਹੀਂ ਹੁੰਦਾ ਹੈ ਅਤੇ ਉਹ ਇੱਕ ਹੀ ਜਗ੍ਹਾ ਰਹਿੰਦੇ ਹਨ

ਕੀ ਤੁਹਾਨੂੰ ਪਤਾ ਹੈ ਕਿ ਵਾਰ-ਵਾਰ ਹੱਥ ਪੈਰ ਸੁੰਨ ਕਿਉਂ ਹੁੰਦੇ ਹਨ

Published by: ਏਬੀਪੀ ਸਾਂਝਾ

ਕਈ ਵਾਰ ਦੇਰ ਤੱਕ ਖੜ੍ਹੇ ਰਹਿਣ ਕਰਕੇ ਵੀ ਨਸਾਂ ‘ਤੇ ਦਬਾਅ ਪੈਂਦਾ ਹੈ

ਜਿਸ ਨਾਲ ਬਲੱਡ ਸਰਕੂਲੇਸ਼ਨ ਵਿੱਚ ਦਿੱਕਤ ਆਉਂਦੀ ਹੈ ਜਾਂ ਆਕਸੀਜਨ ਦੀ ਕਮੀਂ ਕਰਕੇ ਹੁੰਦਾ ਹੈ

Published by: ਏਬੀਪੀ ਸਾਂਝਾ

ਵਿਟਾਮਿਨ ਬੀ12 ਦੀ ਕਮੀਂ ਕਰਕੇ ਵੀ ਨਸਾਂ ਵਿੱਚ ਮੁਸ਼ਕਿਲ ਆਉਂਦੀ ਹੈ ਅਤੇ ਸੁੰਨ ਆ ਜਾਂਦੀ ਹੈ

ਸ਼ੂਗਰ ਦੀ ਬਿਮਾਰੀ ਵਿੱਚ ਨਸਾਂ ਨੂੰ ਨੁਕਸਾਨ ਹੁੰਦਾ ਹੈ, ਜਿਸ ਨਾਲ ਹੱਥ-ਪੈਰ ਸੁੰਨ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਕੀਮੋਥੈਰੇਪੀ ਦੇ ਕਰਕੇ ਵੀ ਨਸਾਂ ਨੂੰ ਨੁਕਸਾਨ ਹੁੰਦਾ ਹੈ, ਜਿਸ ਨਾਲ ਹੱਥ-ਪੈਰ ਸੁੰਨ ਹੋ ਸਕਦੇ ਹਨ

Published by: ਏਬੀਪੀ ਸਾਂਝਾ