ਤੁਹਾਡੇ ਜੀਭ ਦੇ ਰੰਗ ਤੋਂ ਪਤਾ ਲੱਗਦਾ, ਕਿਹੜੀ ਹੋ ਗਈ ਬਿਮਾਰੀ

Published by: ਏਬੀਪੀ ਸਾਂਝਾ

ਸਾਡਾ ਸਰੀਰ ਕਈ ਤਰੀਕਿਆਂ ਨਾਲ ਸਾਨੂੰ ਦੱਸਦਾ ਹੈ ਕਿ ਅੰਦਰ ਕੁਝ ਗੜਬੜ ਹੈ

ਉਨ੍ਹਾਂ ਵਿਚੋਂ ਇੱਕ ਸੌਖਾ ਤਰੀਕਾ ਹੈ, ਜੀਭ ਦਾ ਰੰਗ ਦੇਖਣਾ

Published by: ਏਬੀਪੀ ਸਾਂਝਾ

ਜੀਭ ਦੇ ਰੰਗ ਅਤੇ ਸਤ੍ਹਾ ‘ਤੇ ਮੌਜੂਦ ਲੇਅਰ ਨੂੰ ਦੇਖ ਕੇ ਕਈ ਬਿਮਾਰੀਆਂ ਦੇ ਸ਼ੁਰੂਆਤੀ ਲੱਛਣਾਂ ਨੂੰ ਪਛਾਣਿਆ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਚਿੱਟੀ ਜੀਭ ਫੰਗਲ ਇਨਫੈਕਸ਼ਨ, ਡੀਹਾਈਡ੍ਰੇਸ਼ਨ ਜਾਂ ਖਰਾਬ ਪਾਚਨ ਦਾ ਸੰਕੇਤ ਦਿੰਦੀ ਹੈ

Published by: ਏਬੀਪੀ ਸਾਂਝਾ

ਪੀਲੀ ਜੀਭ ਲੀਵਰ ਜਾਂ ਪਿੱਤ ਨਾਲ ਸਬੰਧੀ ਸਮੱਸਿਆ ਦਾ ਸੰਕੇਤ ਦਿੰਦੀ ਹੈ

ਲਾਲ ਜੀਭ ਸਰੀਰ ਵਿੱਚ ਵਿਟਾਮਿਨ B12 ਜਾਂ ਫੋਲਿਕ ਐਸਿਡ ਦੀ ਕਮੀਂ ਦਾ ਸੰਕੇਤ ਦਿੰਦਾ ਹੈ

Published by: ਏਬੀਪੀ ਸਾਂਝਾ

ਡੂੰਘੀ ਲਾਲ ਜੀਭ, ਦਿਲ ਜਾਂ ਖੂਨ ਦਾ ਸੰਚਾਰ ਨਾਲ ਸਬੰਧੀ ਸਮੱਸਿਆ ਦਾ ਸੰਕੇਤ ਦਿੰਦੀ ਹੈ

Published by: ਏਬੀਪੀ ਸਾਂਝਾ

ਨੀਲੀ ਜੀਭ ਆਕਸੀਜਨ ਦੀ ਕਮੀਂ, ਦਿਲ ਜਾਂ ਫੇਫੜਿਆਂ ਦੀ ਸਮੱਸਿਆ ਸੰਕੇਤ ਦਿੰਦੀ ਹੈ

Published by: ਏਬੀਪੀ ਸਾਂਝਾ

ਕਾਲੀ ਜੀਭ ਬੈਕਟੀਰੀਆ ਜਾਂ ਤੰਬਾਕੂ ਖਾਣ ਨਾਲ ਹੁੰਦੀ ਹੈ

Published by: ਏਬੀਪੀ ਸਾਂਝਾ