ਹੀਨਾ ਨੇ ਸ਼ੇਅਰ ਕੀਤਾ ਬੇਹੱਦ ਬੋਲਡ ਲੁੱਕ



ਹੀਨਾ ਆਪਣੀ ਡਰੈਸਿੰਗ ਸੈਂਸ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਲੱਗੀ ਹੈ।

ਅਦਾਕਾਰਾ ਕਾਲੇ ਰੰਗ ਦੇ ਨੈੱਟ ਵਾਲੇ ਜੰਪਸੂਟ ਵਿੱਚ ਨਜ਼ਰ ਆ ਰਹੀ ਹੈ

ਇਸ ਲੁੱਕ 'ਚ ਹੀਨਾ ਖਾਨ ਕਾਫੀ ਹੌਟ ਨਜ਼ਰ ਆ ਰਹੀ ਹੈ

ਹੀਨਾ ਨੇ ਨਿਊਡ ਮੇਕਅੱਪ ਅਤੇ ਸਮੋਕੀ ਆਈ ਲੁੱਕ ਕੈਰੀ ਕੀਤਾ ਹੈ

ਇਸ ਲੁੱਕ ਨੂੰ ਫਲਾਂਟ ਕਰਦੇ ਹੋਏ ਹੀਨਾ ਨੇ ਸੋਫੇ 'ਤੇ ਬੈਠ ਕੇ ਬੇਮਿਸਾਲ ਪੋਜ਼ ਦਿੱਤੇ।

ਇਸ ਲੁੱਕ ਲਈ ਫ਼ੈਨਜ ਹੋਏ ਹੀਨਾ 'ਤੇ ਫਿਦਾ

ਹੀਨਾ ਦੇ ਫ਼ੈਨਜ ਇਸ ਅੰਦਾਜ਼ ਤੋਂ ਨਜ਼ਰ ਨਹੀਂ ਹਟਾ ਪਾ ਰਹੇ

ਫ਼ੈਨਜ ਉਸ ਦੇ ਅਵਤਾਰ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।

ਹੀਨਾ ਖਾਨ ਦੀ ਮਸ਼ਹੂਰੀ ਇਨ੍ਹੀਂ ਦਿਨੀਂ ਪੂਰੀ ਦੁਨੀਆ 'ਚ ਹੈ।