Beer: ਵੱਖ-ਵੱਖ ਖਾਣ ਵਾਲੀਆਂ ਚੀਜ਼ਾਂ ਦੇ ਨਾਲ-ਨਾਲ ਪੀਣ ਵਾਲੇ ਪਦਾਰਥ ਵੀ ਸਾਡੀ ਖੁਰਾਕ ਦਾ ਅਹਿਮ ਹਿੱਸਾ ਹਨ। ਕੁਝ ਡ੍ਰਿੰਕ ਸਾਡੇ ਲਈ ਜ਼ਰੂਰੀ ਹਨ, ਜਦੋਂ ਕਿ ਕੁਝ ਪੀਣ ਵਾਲੇ ਪਦਾਰਥ ਕਦੇ-ਕਦਾਈਂ ਲਏ ਜਾਂਦੇ ਹਨ, ਜਿਵੇਂ ਬੀਅਰ ਜਾਂ ਵਾਈਨ ਆਦਿ।