ਸੋਸ਼ਲ ਮੀਡੀਆ ਸਟਾਰ ਜੰਨਤ ਜ਼ੁਬੈਰ ਮਾਲਦੀਵ ਵਿੱਚ ਹੈ ਜੰਨਤ ਨੇ ਆਪਣੀਆਂ ਕੁਝ ਹੌਟ ਤਸਵੀਰਾਂ ਸਾਂਝੀਆਂ ਕੀਤੀਆਂ ਜੰਨਤ ਸਵੀਮਿੰਗ ਪੂਲ 'ਚ ਮਸਤੀ ਕਰਦੀ ਨਜ਼ਰ ਆਈ ਅਦਾਕਾਰਾ ਦੀਆਂ ਤਸਵੀਰਾਂ ਆਉਂਦੇ ਹੀ ਵਾਇਰਲ ਹੋ ਜਾਂਦੀ ਹੈ। ਅਦਾਕਾਰਾ ਦੀ ਸੋਸ਼ਲ ਮੀਡੀਆ 'ਤੇ ਤਗੜੀ ਫੈਨ ਫੋਲੋਇੰਗ ਹੈ। ਇਸ ਲੁਕ 'ਚ ਅਦਾਕਾਰਾ ਬਹੁਤ ਹੌਟ ਲੱਗ ਰਹੀ ਹੈ। ਬਲੈਕ ਡਰੈੱਸ 'ਚ ਜੰਨਤ ਕਾਫੀ ਖੂਬਸੂਰਤ ਲੱਗ ਰਹੀ ਹੈ ਜੰਨਤ ਸਮੁੰਦਰ ਕਿਨਾਰੇ ਰੇਤ ਅਤੇ ਪੌੜੀਆਂ 'ਤੇ ਪੋਜ਼ ਦੇ ਰਹੀ ਹੈ। ਜੰਨਤ ਦੀਆਂ ਇਨੀਂ ਤਸਵੀਰਾਂ 'ਤੇ ਫ਼ੈਨਜ ਫਿਦਾ ਹੋ ਗਏ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।