ਮੁਨੱਵਰ ਫਾਰੂਕੀ ਨੇ ਲੌਕਅੱਪ ਦੀ ਟਰਾਫੀ ਕੀਤੀ ਆਪਣੇ ਨਾਮ ਕੰਗਨਾ ਦੀ ਕੈਦ ਤੋਂ ਨਿੱਕਲ ਕੇ ਮੁਨੱਵਰ ਨੇ ਜਿੱਤਿਆ ਲੌਕਅੱਪ ਮੁਨੱਵਰ ਨੂੰ ਮਿਲੇ 20 ਲੱਖ ਰੁਪਏ ਅਤੇ ਇੱਕ ਲਗਜ਼ਰੀ ਕਾਰ ਇਟਲੀ ਦੀ ਟ੍ਰਿੱਪ ਪ੍ਰਾਈਜ਼ ਵੀ ਹੋਈ ਮੁਨੱਵਰ ਦੇ ਨਾਮ ਮੁਨੱਵਰ ਸ਼ੁਰੂ ਤੋਂ ਹੀ ਬਣੇ ਰਹੇ ਸੋਅ ਦੇ ਸਟ੍ਰਾਂਗ ਕੰਟੈਸਟੈਂਟ ਮੁਨੱਵਰ ਫਾਰੂਕੀ ਨੂੰ ਮਿਲੇ ਜਨਤਾ ਦੇ ਸਭ ਤੋਂ ਵੱਧ ਵੋਟਸ ਜਿੱਤ ਤੋਂ ਪਹਿਲਾਂ ਹੀ ਮੁਨੱਵਰ ਨੇ ਕਿਹਾ ਸੀ ਟ੍ਰਾਫੀ ਤਾਂ ਡੋਂਗਰੀ ਹੀ ਜਾਏਗੀ ਸ਼ੋਅ ਜਿੱਤ ਕੇ ਮੁਨੱਵਰ ਨੇ ਫੈਨਜ਼ ਨੂੰ ਕਿਹਾ ਧੰਨਵਾਦ ਸੋਅ 'ਚ ਮੁਨੱਵਰ ਦੀਆਂ ਗੱਲਾਂ ਨੇ ਲੱਖਾਂ ਲੋਕਾਂ ਦਾ ਜਿੱਤਿਆ ਦਿਲ ਸ਼ੋਅ ਦੌਰਾਨ ਮੁਨੱਵਰ ਨੇ ਜ਼ਿਆਦਾਤਰ ਟਾਸਕ ਨੂੰ ਖੂਬ ਨਿਭਾਇਆ