ਸ਼੍ਰੀਦੇਵੀ ਦੀ ਫਿਲਮ MOM 'ਚ ਦੇਖੀ ਗਈ ਸੀ ਇਹ ਪਾਕਿਸਤਾਨੀ ਹਸੀਨਾ ਫਿਲਮ ਦੇ ਬਾਅਦ ਚਰਚਾ 'ਚ ਆਈ ਸੀ ਅਦਾਕਾਰਾ ਸਜਲ ਅਲੀ ਆਪਣੀ ਖੂਬਸੂਰਤੀ ਲਈ ਜਾਣੀ ਜਾਂਦੀ ਹੈ ਅਦਾਕਾਰਾ ਸਜਲ ਅਲੀ ਆਪਣੀਆਂ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ਅਦਾਕਾਰਾ ਪਾਕਿਸਤਾਨ ਦੀ ਜਾਣੀ ਪਛਾਣੀ ਕਲਾਕਾਰ ਹੈ ਸਜਲ ਅਲੀ ਸਜਲ ਅਲੀ ਦੀ ਭਾਰਤ 'ਚ ਵੀ ਚੰਗੀ ਫੈਨ ਫੌਲੋਂਇੰਗ ਖਿਲਖਿਲਾਉਂਦੀ ਹਸੀ 'ਤੇ ਫਿਦਾ ਹੋ ਜਾਂਦੇ ਨੇ ਫੈਨਜ਼ ਸਜਲ ਅਲੀ ਦਾ ਐਥਨਿਕ ਫੈਸ਼ਨ ਬਾਕਮਾਲ ਖੂਬਸੂਰਤੀ ਦੀ ਮਿਸਾਲ ਹੈ ਇਹ ਅਦਾਕਾਰਾ ਖੂਬਸੂਰਤੀ ਦੇ ਲੱਖਾਂ ਫੈਨਜ਼ ਨੇ ਦੀਵਾਨੇ