ਮਾਂ ਦਿਵਸ ਮੌਕੇ ਵਿੱਕੀ -ਕੈਟਰੀਨਾ ਨੇ ਮਾਂ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ ਇੰਡਸਟਰੀ ਵਿੱਚ ਸਭ ਤੋਂ ਵੱਧ ਲਵਿੰਗ ਕਪਲ ਵਿੱਚੋਂ ਇੱਕ ਨੇ ਕੈਟਰੀਨਾ ਤੇ ਵਿੱਕੀ ਫੋਟੋ 'ਚ ਕੈਟਰੀਨਾ ਤੇ ਵਿੱਕੀ ਆਪਣੀ ਮਾਂ ਦਾ ਆਸ਼ੀਰਵਾਦ ਲੈਂਦੇ ਆ ਰਹੇ ਨਜ਼ਰ Mother's day 'ਤੇ ਖਾਸ ਤਸਵੀਰਾਂ ਸ਼ੇਅਰ ਕਰ ਲਿਖਿਆ -ਮਾਵਾਂ ਠੰਢੀਆਂ ਛਾਵਾਂ ਵਿੱਕੀ ਨੇ ਵਿਆਹ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ ਕੈਟਰੀਨਾ ਨੇ ਵੀ ਦੋਵੇਂ ਮਾਵਾਂ ਨਾਲ ਸ਼ੇਅਰ ਕੀਤੀਆਂ ਤਸਵੀਰਾਂ ਮਾਂ ਪਿਆਰ ਦੀ ਵਰਖਾ ਕਰਦੀ ਆਈ ਨਜ਼ਰ ਕੈਟਰੀਨਾ ਨੇ ਆਪਣੀ ਮਾਂ ਨਾਲ ਤਸਵੀਰ ਕੀਤੀ ਸਾਂਝੀ ਵਿਆਹ 'ਚ ਵਿੱਕੀ ਨਾਲ ਮਾਂ ਨੇ ਕੀਤਾ ਖੂਬ ਡਾਂਸ ਕੈਟਰੀਨਾ ਅਤੇ ਵਿੱਕੀ ਮਾਂ ਨਾਲ ਪੋਜ਼ ਦਿੰਦੇ ਆਏ ਨਜ਼ਰ