ਇਨਸਾਨ ਨੂੰ ਜਿੰਦਾ ਰਹਿਣ ਲਈ ਭੋਜਨ ਦੀ ਜਰੂਰਤ ਪੈਂਦੀ ਹੈ



ਭੋਜਨ ਨਾਲ ਸਾਡੇ ਸਰੀਰ ਨੂੰ ਕਈ ਪੌਸ਼ਕ ਤੱਤ ਮਿਲਦੇ ਹਨ



ਜਿਸ ਨਾਲ ਸਰੀਰ ਵਿੱਚ ਕੰਮ ਕਰਨ ਦੀ ਸ਼ਕਤੀ ਪੈਦਾ ਹੁੰਦੀ ਹੈ



ਇਸ ਲਈ ਸਾਨੂੰ ਸਹੀ ਸਮੇਂ ਉੱਤੇ ਦਿਨ ਵਿੱਚ ਤਿੰਨ ਵਾਰ ਭੋਜਨ ਕਰਨਾ ਚਾਹੀਦਾ ਹੈ



ਕਿਉਂਕਿ ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਇਸ ਦਾ ਨੁਕਸਾਨ ਸਰੀਰ ਨੂੰ ਹੁੰਦਾ ਹੈ



ਸਾਨੂੰ ਸਵੇਰ ਦੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਭੋਜਨ ਵਿਚਕਾਰ ਇੱਕ ਸ਼ਡਿਊਲ ਬਣਾਉਣਾ ਚਾਹੀਦਾ ਹੈ



ਜੇਕਰ ਅਸੀਂ ਨਾਸ਼ਤਾ ਸਵੇਰੇ 7 ਵਜੇ ਕਰਦੇ ਹਾਂ ਤਾਂ ਰਾਤ ਦੇ ਭੋਜਨ ਵਿਚਕਾਰ 12-14 ਘੰਟੇ ਦਾ ਗੈਪ ਹੋਣਾ ਚਾਹੀਦਾ ਹੈ



ਇਸ ਹਿਸਾਬ ਨਾਲ ਸਾਨੂੰ ਰਾਤ 7-9 ਵਜੇ ਦੇ ਵਿਚਕਾਰ ਡਿਨਰ ਕਰ ਲੈਣਾ ਚਾਹੀਦਾ ਹੈ



ਹੈਲਥ ਵਿਗਿਆਨੀਆਂ ਦੇ ਅਨੁਸਾਰ ਰਾਤ ਦਾ ਭੋਜਨ ਪਚਣ ਵਿੱਚ ਜਿਆਦਾ ਸਮਾਂ ਲੈਂਦਾ ਹੈ



ਇਸ ਲਈ ਜੇਕਰ ਅਸੀਂ ਇਸ ਸਮੇਂ ਦੇ ਦੌਰਾਨ ਜੇਕਰ ਭੋਜਨ ਕਰ ਲੈਂਦੇ ਹਾਂ ਤਾਂ ਸਰੀਰ ਨੂੰ ਲੋੜੀਂਦੀ ਮਾਤਰਾ ਵਿੱਚ ਪੌਸ਼ਕ ਤੱਤ ਪ੍ਰਾਪਤ ਹੋ ਜਾਂਦੇ ਹਨ