ਔਰਤਾਂ ਨੂੰ ਲਿਪਸਟਿਕ ਲਾਉਣ ਦਾ ਸ਼ੌਂਕ ਹੁੰਦਾ ਹੈ



ਇਸ ਨੂੰ ਲਗਾਉਣ ਤੋਂ ਬਾਅਦ ਹੀ ਉਨ੍ਹਾਂ ਦਾ ਮੇਕਅਪ ਲੁੱਕ ਪੂਰਾ ਹੁੰਦਾ ਹੈ



ਇਸ ਦੇ ਨਾਲ ਹੀ ਲਿਪਸਟਿਕ ਲਾਉਣ ਤੋਂ ਬਾਅਦ ਹੀ ਉਨ੍ਹਾਂ ਦਾ ਕਾਨਫੀਡੈਂਸ ਵੀ ਵੱਧ ਜਾਂਦਾ ਹੈ



ਪਰ ਜੇਕਰ ਲਿਪਸਟਿਕ ਚੰਗੀ ਕੁਆਲਿਟੀ ਦੀ ਨਾ ਹੋਵੇ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ



ਕਿਉਂਕਿ ਇਸ ਨੂੰ ਬਣਾਉਣ ਲਈ ਕਈ ਸਾਰੇ ਕੈਮੀਕਲਸ ਦੀ ਵਰਤੋਂ ਕੀਤੀ ਜਾਂਦੀ ਹੈ



ਲਿਪਸਟਿਕ ਖਰੀਦਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਖਿਆਲ ਰੱਖੋ



ਡਾਰਕ ਲਿਪਸਟਿਕ ਲਾਉਣ ਤੋਂ ਪਹਿਲਾਂ ਬੁਲ੍ਹਾਂ ‘ਤੇ ਪੈਟ੍ਰੋਲੀਅਲ ਜੈਲੀ ਜ਼ਰੂਰ ਲਾਓ



ਪ੍ਰੈਗਨੈਂਸੀ ਦੌਰਾਨ ਲਿਪਸਟਿਕ ਨਾ ਲਾਓ



ਇਸ ਦੇ ਨਾਲ ਹੀ ਲਿਪਸਟਿਕ ਖਰੀਦਣ ਵੇਲੇ ਐਕਸਪਾਇਰੀ ਡੇਟ ‘ਤੇ ਜ਼ਰੂਰ ਧਿਆਨ ਦਿਓ



ਕੋਸ਼ਿਸ਼ ਕਰੋ ਅਜਿਹੀ ਲਿਪਸਟਿਕ ਖਰੀਦੋ ਜਿਹੜੀ ਕੁਦਰਤੀ ਚੀਜ਼ਾਂ ਨਾਲ ਬਣੀ ਹੋਵੇ