ਚਿਹਰੇ ਤੋਂ ਅਣਚਾਹੇ ਵਾਲ ਹਟਾਉਣ ਲਈ ਫਟਕਰੀ ਦੇ ਨੁਸਖੇ
ABP Sanjha

ਚਿਹਰੇ ਤੋਂ ਅਣਚਾਹੇ ਵਾਲ ਹਟਾਉਣ ਲਈ ਫਟਕਰੀ ਦੇ ਨੁਸਖੇ

ਵੈਕਸਿੰਗ ਦੇ ਰੇਜਰ ਦੀ ਵਰਤੋਂ ਕਰਨ ਨਾਲ ਚਿਹਰੇ ‘ਤੇ ਰੈਸ਼ਿਸ਼ ਹੋ ਜਾਂਦੇ ਹਨ ਜਿਸ ਕਰਕੇ ਕੁਝ ਲੋਕ ਚਿਹਰ ਦੇ ਛੋਟੇ-ਛੋਟੇ ਵਾਲਾਂ ਨੂੰ ਹਟਾਉਣ ਲਈ ਕੁੱਝ ਲੋਕ ਘਰੇਲੂ ਨੁਸਖਿਆਂ ਦੀ ਵਰਤੋਂ ਕਰਦੇ ਹਨ
ABP Sanjha

ਵੈਕਸਿੰਗ ਦੇ ਰੇਜਰ ਦੀ ਵਰਤੋਂ ਕਰਨ ਨਾਲ ਚਿਹਰੇ ‘ਤੇ ਰੈਸ਼ਿਸ਼ ਹੋ ਜਾਂਦੇ ਹਨ ਜਿਸ ਕਰਕੇ ਕੁਝ ਲੋਕ ਚਿਹਰ ਦੇ ਛੋਟੇ-ਛੋਟੇ ਵਾਲਾਂ ਨੂੰ ਹਟਾਉਣ ਲਈ ਕੁੱਝ ਲੋਕ ਘਰੇਲੂ ਨੁਸਖਿਆਂ ਦੀ ਵਰਤੋਂ ਕਰਦੇ ਹਨ

ਚਿਹਰੇ ਦੇ ਅਣਚਾਹੇ ਵਾਲ ਹਟਾਉਣ ਲਈ ਕੁੱਝ ਲੋਕ ਵੈਕਸਿੰਗ ਕਰਵਾਉਂਦੇ ਹਨ
ABP Sanjha

ਚਿਹਰੇ ਦੇ ਅਣਚਾਹੇ ਵਾਲ ਹਟਾਉਣ ਲਈ ਕੁੱਝ ਲੋਕ ਵੈਕਸਿੰਗ ਕਰਵਾਉਂਦੇ ਹਨ

ਆਓ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਫਟਕੜੀ ਦੀ ਵਰਤੋਂ ਕਰਕੇ ਚਿਹਰੇ ਦੇ ਅਣਚਾਹੇ ਵਾਲਾਂ ਨੂੰ ਹਟਾਇਆ ਜਾ ਸਕਦਾ ਹੈ
ABP Sanjha

ਆਓ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਫਟਕੜੀ ਦੀ ਵਰਤੋਂ ਕਰਕੇ ਚਿਹਰੇ ਦੇ ਅਣਚਾਹੇ ਵਾਲਾਂ ਨੂੰ ਹਟਾਇਆ ਜਾ ਸਕਦਾ ਹੈ

ABP Sanjha

2 ਚਮਚ ਫਟਕੜੀ ਪਾਊਡਰ ਅਤੇ 4 ਚਮਚ ਗੁਲਾਬ ਜਲ, ਅੱਧਾ ਚਮਚ ਨਿੰਬੂ ਦਾ ਰਸ ਅਤੇ ਇੱਕ ਚੁਟਕੀ ਹਲਦੀ ਮਿਲਾ ਕੇ ਇਸ ਦਾ ਪੇਸਟ ਬਣਾ ਲਓ

ABP Sanjha

ਸਭ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ, ਫਿਰ ਫਟਕੜੀ ਦੇ ਪੇਸਟ ਨੂੰ ਚੰਗੀ ਤਰ੍ਹਾਂ ਚਿਹਰੇ ‘ਤੇ ਲਾ ਲਓ।

ABP Sanjha

ਜਦੋਂ ਪੇਸਟ ਸੁੱਕਣ ਵਾਲਾ ਹੋਵੇ ਤਾਂ ਉਸ ਨੂੰ ਸਰਕੂਲਰ ਮੋਸ਼ਨ ਵਿੱਚ ਰਗੜ ਕੇ ਹਟਾਉਣਾ ਸ਼ੁਰੂ ਕਰੋ

ABP Sanjha

ਫਟਕੜੀ ਦਾ ਇਹ ਪੈਕ ਚਿਹਰੇ ਦੇ ਅਣਚਾਹੇ ਵਾਲਾਂ ਨੂੰ ਜੜਾਂ ਤੋਂ ਕਮਜ਼ੋਰ ਕਰਦਾ ਹੈ, ਜਿਸ ਨਾਲ ਵਾਲ ਹਟਾਉਣ ਵਿੱਚ ਮਦਦ ਮਿਲਦੀ ਹੈ

ABP Sanjha

ਫਟਕੜੀ ਦੇ ਪੈਕ ਨੂੰ ਇੱਕ ਹਫਤੇ ਵਿੱਚ ਘੱਟ ਤੋਂ ਘੱਟ 2 ਵਾਰ ਲਾਓ। ਇਹ ਚਿਹਰੇ ਦੇ ਅਣਚਾਹੇ ਵਾਲਾਂ ਨੂੰ ਹੋਣ ਤੋਂ ਰੋਕਣ ਵਿੱਚ ਮਦਦ ਕਰੇਗਾ

ABP Sanjha

ਚਿਹਰੇ ‘ਤੇ ਲਾਉਣ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰ ਲਓ, ਕਿ ਤੁਹਾਨੂੰ ਇਨ੍ਹਾਂ ਵਿਚੋਂ ਕਿਸੇ ਵੀ ਚੀਜ਼ ਤੋਂ ਐਲਰਜੀ ਤਾਂ ਨਹੀਂ ਹੈ, ਤਾਂ ਫਿਰ ਉਸ ਨੂੰ ਵਰਤਣ ਤੋਂ ਬਚੋ