ਰੈੱਡ ਗੋਲਡ ਦੁਨੀਆ ਦੇ ਸਭ ਤੋਂ ਮਹਿੰਗੇ ਮਸਾਲਿਆਂ ਵਿੱਚ ਗਿਣਿਆ ਜਾਂਦਾ ਹੈ ਇਸ ਮਸਾਲੇ ਦੇ ਗ੍ਰਾਮ ਦੀ ਕੀਮਤ ਹੀ ਆਮ ਮਸਾਲਿਆ ਦੇ ਕਿਲੋ ਦੇ ਬਰਾਬਰ ਦੀ ਹੈ ਆਮ ਭਾਸ਼ਾ ਵਿੱਚ ਇਸਨੂੰ ਕੇਸਰ ਵੀ ਕਿਹਾ ਜਾਂਦਾ ਹੈ ਦੁਨੀਆ ਭਰ ਵਿੱਚ ਕੇਸਰ ਦੀਆਂ ਕੀਮਤਾਂ ਵੱਖ-ਵੱਖ ਹੁੰਦੀਆਂ ਹਨ। ਕਈ ਥਾਵਾਂ 'ਤੇ ਇਸ ਦੀ ਕੀਮਤ ਤਿੰਨ ਤੋਂ ਪੰਜ ਲੱਖ ਰੁਪਏ ਤੱਕ ਹੈ ਅੱਜਕੱਲ੍ਹ ਘਰ ਦੇ ਅੰਦਰ ਬਣੀ ਲੈਬ ਵਿੱਚ ਆਧੁਨਿਕ ਕਿਸਾਨ ਅਜਿਹਾ ਮਾਹੌਲ ਸਿਰਜਦੇ ਹਨ ਕਿ ਅੰਦਰ ਕੇਸਰ ਤਿਆਰ ਕੀਤਾ ਜਾ ਸਕੇ ਅੱਜਕੱਲ੍ਹ ਨਕਲੀ ਕੇਸਰ ਵੀ ਬਾਜ਼ਾਰ ਵਿੱਚ ਅੰਨ੍ਹੇਵਾਹ ਵਿਕ ਰਿਹਾ ਹੈ ਹਮੇਸ਼ਾ ਅਸਲੀ ਕੇਸਰ ਦੀ ਪਛਾਣ ਕਰਕੇ ਹੀ ਇਸਦਾੀ ਖਰੀਦਦਾਰੀ ਕਰੋ ਕੇਸਰ ਇੱਕ ਅਜਿਹਾ ਮਸਾਲਾ ਜਿਸਦੀ ਵਰਤੋਂ ਬਹੁਤ ਸਾਰੀਆਂ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਹੈ