ਚੌਲਾਂ ਦਾ ਪਾਣੀ ਵਾਲਾਂ ‘ਚ ਲਾਉਣ ਨਾਲ ਕੀ ਫਾਇਦਾ ਹੁੰਦਾ?

ਜਿਵੇਂ ਚੌਲ ਸਾਡੀ ਸਿਹਤ ਦੇ ਲਈ ਫਾਇਦੇਮੰਦ ਹੁੰਦੇ ਹਨ, ਉਸੇ ਤਰ੍ਹਾਂ ਵਾਲਾਂ ਦੇ ਲਈ ਵੀ ਹੁੰਦੇ ਹਨ

Published by: ਏਬੀਪੀ ਸਾਂਝਾ

ਚੌਲਾਂ ਵਿੱਚ ਮੌਜੂਦ ਵੱਖ-ਵੱਖ ਤਰ੍ਹਾਂ ਦੇ ਨਿਊਟ੍ਰੀਐਂਟਸ ਹੁੰਦੇ ਹਨ, ਜੋ ਕਿ ਵਾਲਾਂ ਦੀ ਸਿਹਤ ਦੇ ਲਈ ਫਾਇਦੇਮੰਦ ਹੁੰਦੇ ਹਨ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਚੌਲਾਂ ਦਾ ਪਾਣੀ ਵਾਲਾਂ ਵਿੱਚ ਲਾਉਣ ਨਾਲ ਕੀ ਫਾਇਦਾ ਹੁੰਦਾ ਹੈ

ਆਓ ਜਾਣਦੇ ਹਾਂ ਚੌਲਾਂ ਦਾ ਪਾਣੀ ਵਾਲਾਂ ਵਿੱਚ ਲਾਉਣ ਨਾਲ ਕੀ ਫਾਇਦਾ ਹੁੰਦਾ ਹੈ

ਸਭ ਤੋਂ ਪਹਿਲਾਂ ਇੱਕ ਕੌਲੀ ਵਿੱਚ ਚੌਲ ਪਾਓ ਅਤੇ ਉਸ ਵਿੱਚ ਪਾਣੀ ਭਰ ਕੇ ਰੱਖ ਦਿਓ



ਉਸ ਨੂੰ ਕਰੀਬ ਇੱਕ ਘੰਟੇ ਤੱਕ ਇਦਾਂ ਹੀ ਰੱਖਣਾ ਹੈ



ਫਿਰ ਇੱਕ ਘੰਟੇ ਤੋਂ ਬਾਅਦ ਉਸ ਨੂੰ ਵਾਲਾਂ ਵਿੱਚ ਲਾਓ



ਚੌਲਾਂ ਦੇ ਪਾਣੀ ਵਿੱਚ ਮੌਜੂਦ ਵਿਟਾਮਿਨ, ਮਿਨਰਲਸ ਅਤੇ ਓਮੀਨੋ ਐਸਿਡ ਵਾਲਾਂ ਨੂੰ ਮਜਬੂਤ ਬਣਾਉਂਦੇ ਹਨ



ਇਸ ਨਾਲ ਵਾਲਾਂ ਦਾ ਝੜਨਾ ਘੱਟ ਹੁੰਦਾ ਹੈ ਅਤੇ ਗ੍ਰੋਥ ਵਧਦੀ ਹੈ। ਇਹ ਸਕੈਲਪ ਦੀ ਸਿਹਤ ਵਿੱਚ ਸੁਧਾਰ ਕਰਦਾ ਹੈ



ਡੈਂਡਰਫ ਅਤੇ ਖਾਜ ਤੋਂ ਰਾਹਤ ਮਿਲਦੀ ਹੈ, ਵਾਲਾਂ ਨੂੰ ਨਮੀਂ ਦਿੰਦਾ ਹੈ, ਉਨ੍ਹਾਂ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਂਦਾ ਹੈ ਅਤੇ ਕੰਡੀਸ਼ਨਰ, ਹੇਅਰ ਮਾਸਕ ਦੇ ਰੂਪ ਵਿੱਚ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ