ਕਿਹੜੀ ਉਮਰ ‘ਚ ਜਾਣਾ ਚਾਹੀਦਾ ਜਿੰਮ?

Published by: ਏਬੀਪੀ ਸਾਂਝਾ

ਅੱਜਕੱਲ੍ਹ ਜਿੰਮ ਕਾਫੀ ਟ੍ਰੈਂਡ ਵਿੱਚ ਹੈ

Published by: ਏਬੀਪੀ ਸਾਂਝਾ

ਹਰ ਕੋਈ ਜਿੰਮ ਕਰਨ ਦੇ ਇਸ ਟ੍ਰੈਂਡ ਨੂੰ ਫੋਲੋ ਕਰ ਰਿਹਾ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਛੋਟੇ ਤੋਂ ਲੈਕੇ ਵੱਡੀ ਉਮਰ ਤੱਕ ਦੇ ਸਾਰੇ ਲੋਕ ਸ਼ਾਮਲ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਕੀ ਤੁਹਾਨੂੰ ਪਤਾ ਹੈ ਕਿ ਜਿੰਮ ਸ਼ੁਰੂ ਕਰਨ ਦੀ ਸਹੀ ਉਮਰ ਕੀ ਹੈ, ਆਓ ਜਾਣਦੇ ਹਾਂ

ਇਸ ਸਮੇਂ ਤੱਕ ਸਰੀਰ ਵਿੱਚ ਮਾਂਸਪੇਸ਼ੀਆਂ ਅਤੇ ਹੱਡੀਆਂ ਦਾ ਚੰਗੀ ਤਰ੍ਹਾਂ ਵਿਕਾਸ ਹੋ ਜਾਂਦਾ ਹੈ



18 ਦੀ ਉਮਰ ਤੋਂ ਬਾਅਦ ਤੁਹਾਡਾ ਸਰੀਰ ਜਿੰਮ ਵਿੱਚ ਹੈਵੀ ਵਰਕਆਊਟ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ



ਇਸ ਸਮੇਂ ਤੁਸੀਂ ਜਿੰਮ ਜੁਆਇਨ ਕਰਕੇ ਤੁਸੀਂ ਆਪਣੇ ਸਰੀਰ ਨੂੰ ਹੋਰ ਵੀ ਬਿਹਤਰ ਬਣਾ ਸਕਦੇ ਹੋ



14 ਤੋਂ 15 ਸਾਲ ਦੀ ਉਮਰ ਵਿੱਚ ਤੁਹਾਨੂੰ ਜਿੰਮ ਦੀ ਬਜਾਏ ਯੋਗ ‘ਤੇ ਜ਼ਿਆਦਾ ਜੋਰ ਦੇਣਾ ਚਾਹੀਦਾ



ਤੁਸੀਂ ਵੀ ਟ੍ਰਾਈ ਕਰ ਸਕਦੇ ਹੋ