ਖਾਣੇ ਦੇ ਨਾਲ ਅਚਾਰ ਮਿਲ ਜਾਵੇ ਤਾਂ ਖਾਣੇ ਦਾ ਸੁਆਦ ਦੁੱਗਣਾ ਹੋ ਜਾਂਦਾ ਹੈ



ਅਚਾਰ ਖਾਣ ਵਿੱਚ ਵੀ ਸੁਆਦ ਹੁੰਦਾ ਹੈ ਅਤੇ ਸਿਹਤ ਦੇ ਲਈ ਵੀ ਫਾਇਦੇਮੰਦ ਹੁੰਦਾ ਹੈ



ਕਈ ਤਰ੍ਹਾਂ ਦਾ ਅਚਾਰ ਬਣਦਾ ਹੈ ਪਰ ਅਸੀਂ ਤੁਹਾਨੂੰ ਲਸਣ ਦੇ ਅਚਾਰ ਬਾਰੇ ਦੱਸਾਂਗੇ



ਲਸਣ ਦਾ ਅਚਾਰ ਸਿਹਤ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ



ਲਸਣ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ ਜੋ ਕਿ ਸਾਡੀ ਸਿਹਤ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ



ਜੇਕਰ ਤੁਸੀਂ ਲਸਣ ਦਾ ਆਚਾਰ ਬਣਾਉਂਦੇ ਹੋ ਤਾਂ ਤੁਹਾਨੂੰ ਕੁਝ ਸਮਾਨ ਦੀ ਲੋੜ ਪਵੇਗੀ



ਇਸ ਦੇ ਲਈ ਤੁਹਾਨੂੰ ਅਚਾਰ ਦੀ ਮਾਤਰਾ ਦੇ ਅਨੂਸਾਰ ਲਸਣ ਲੈਣਾ ਹੋਵੇਗਾ



ਇਸ ਨੂੰ ਮਿਲਾਉਣ ਦੇ ਲਈ ਮੇਥੀ ਦਾ ਦਾਣਾ, ਰਾਈ, ਲਾਲ ਮਿਰਚ, ਪਾਊਡਰ, ਸੌਂਫ ਨਾਲ ਹੀ ਲੋੜ ਮੁਤਾਬਕ ਹਿੰਗ ਤੁਸੀਂ ਲੈ ਸਕਦੇ ਹੋ



ਇਸ ਨੂੰ ਨਿੰਬੂ, ਹਲਦੀ ਅਤੇ ਤੇਲ ਨੂੰ ਆਚਾਰ ਦੀ ਮਾਤਰਾ ਦੇ ਹਿਸਾਬ ਨਾਲ ਮਿਲਾਓ



ਜੇਕਰ ਤੁਸੀਂ ਲਸਣ ਦੇ ਬਣੇ ਅਚਾਰ ਨਾਲ ਰੋਟੀ ਖਾਂਦੇ ਹੋ ਤਾਂ ਤੁਹਾਨੂੰ ਐਸੀਡਿਟੀ ਵਰਗੀ ਸਮੱਸਿਆ ਤੋਂ ਰਾਹਤ ਮਿਲੇਗੀ