ਬਰਸਾਤਾਂ ‘ਚ ਘਰ ਵਿੱਚ ਵੜਦੇ ਕੰਨ ਖਜੂਰੇ ਤਾਂ ਅਪਣਾਓ ਆਹ ਤਰੀਕੇ

ਮਾਨਸੂਨ ਦੇ ਸਮੇਂ ਵਿੱਚ ਘਰ ਵਿੱਚ ਅਕਸਰ ਕੰਨ ਖਜੂਰੇ ਦੇਖਣ ਨੂੰ ਮਿਲਦੇ ਹਨ



ਜੇਕਰ ਇਹ ਗਲਤੀ ਨਾਲ ਵੀ ਕੰਨ ਵਿੱਚ ਵੜ ਜਾਵੇ ਤਾਂ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ



ਇਹ ਕਨਖਜੂਰੇ ਜ਼ਿਆਦਾ ਗੀਲੀਆਂ ਥਾਵਾਂ ‘ਤੇ ਬਾਥਰੂਮ ਵਿੱਚ ਨਜ਼ਰ ਆਉਂਦੇ ਹਨ



ਅਜਿਹੇ ਵਿੱਚ ਆਓ ਜਾਣਦੇ ਹਾਂ ਕੁਝ ਤਰੀਕੇ ਜਿਨ੍ਹਾਂ ਨੂੰ ਅਪਨਾਉਣ ਨਾਲ ਘਰ ਵਿੱਚ ਕੰਨ ਖਜੂਰੇ ਨਹੀਂ ਆਉਣਗੇ



ਕੰਨ ਖਜੂਰੇ ਅਕਸਰ ਨਮਕ ਤੋਂ ਦੂਕ ਭੱਜਦੇ ਹਨ ਤਾਂ ਜਿੱਥੇ ਵੀ ਕੰਨ ਖਜੂਰੇ ਨਜ਼ਰ ਆਉਂਦੇ ਹਨ, ਉੱਥੇ ਨਮਕ ਛਿੜਕ ਦਿਓ



ਨਿੰਬੂ ਜਾਂ ਸਿਰਕੇ ਨੂੰ ਪਾਣੀ ਵਿੱਚ ਮਿਲਾ ਕੇ ਇੱਕ ਬੋਤਲ ਵਿੱਚ ਭਰ ਕੇ ਛਿੜਕਣ ਨਾਲ ਵੀ ਕੰਨ ਖਜੂਰੇ ਭੱਜ ਜਾਂਦੇ ਹਨ



ਨਿੰਮ ਦੇ ਐਂਟੀਬਾਇਓਟਿਕ ਗੁਣ ਕੰਨ ਖਜੂਰੇ ਨੂੰ ਭਜਾਉਣ ਵਿੱਚ ਮਦਦ ਕਰਦੇ ਹਨ

Published by: ਏਬੀਪੀ ਸਾਂਝਾ

ਪਿਆਜ ਅਤੇ ਲਸਣ ਨੂੰ ਘਰ ਦੀ ਗਿੱਲੀ ਥਾਵਾਂ ‘ਤੇ ਰੱਖ ਦਿੰਦੇ ਹਨ, ਤਾਂ ਕੰਨ ਖਜੂਰੇ ਇਨ੍ਹਾਂ ਦੀ ਤੇਜ਼ ਗੰਧ ਸੁੰਘ ਕੇ ਨਹੀਂ ਆਉਣਗੇ

ਘਰ ਨੂੰ ਸੁੱਕਾ ਅਤੇ ਸਾਫ ਰੱਖੋ, ਰੋਜ਼ ਨਾਲੀਆਂ ਦੀ ਸਫਾਈ ਕਰੋ