ਇੱਕ ਮੱਛਰ ਖਾਣ ਨਾਲ ਕਿੰਨੀਆਂ ਬਿਮਾਰੀਆਂ ਹੁੰਦੀਆਂ?

Published by: ਏਬੀਪੀ ਸਾਂਝਾ

ਘਰ ਵਿੱਚ ਤੁਹਾਨੂੰ ਅਕਸਰ ਮੱਛਰ ਉੱਡਦੇ ਨਜ਼ਰ ਆਉਂਦੇ ਹਨ, ਮੀਂਹ ਦੇ ਮੌਸਮ ਵਿੱਚ ਇਨ੍ਹਾਂ ਦੀ ਗਿਣਤੀ ਵੱਧ ਜਾਂਦੀ ਹੈ



ਉੱਥੇ ਹੀ ਇਹ ਮੱਛਰ ਬਾਅਦ ਵਿੱਚ ਕਈ ਬਿਮਾਰੀਆਂ ਦਾ ਕਾਰਨ ਬਣਦੇ ਹਨ



ਇਨ੍ਹਾਂ ਬਿਮਾਰੀਆਂ ਵਿੱਚ ਡੇਂਗੂ, ਮਲੇਰੀਆ,ਪਿੱਤ, ਚੀਕਨਗੂਨੀਆ ਅਤੇ ਜੀਕਾ ਵਾਇਰਸ ਆਦਿ ਸ਼ਾਮਲ ਹੈ



ਡੇਂਗੂ ਇੱਕ ਵਾਇਰਲ ਬਿਮਾਰੀ ਹੈ ਜੋ ਕਿ ਏਡੀਜ਼ ਵਰਗੇ ਮੱਛਰ ਦੇ ਕੱਟਣ ਨਾਲ ਹੁੰਦੀ ਹੈ



ਮਲੇਰੀਆ ਇੱਕ ਅਜਿਹੀ ਬਿਮਾਰੀ ਹੈ ਜੋ ਕਿ ਮਾਦਾ ਏਨਾਫਿਲੀਸ ਮੱਛਰ ਦੇ ਕੱਟਣ ਨਾਲ ਹੁੰਦੀ ਹੈ



ਚਿਕਨਗੁਨੀਆ ਦੀ ਬਿਮਾਰੀ ਏਡੀਜ਼ ਏਲਬੋਪਿਕਟਸ ਮੱਛਰ ਦੇ ਕੱਟਣ ਨਾਲ ਹੁੰਦੀ ਹੈ



ਏਸ਼ੀਆ ਦੇ ਪਿੰਡਾਂ ਵਿੱਚ ਫੈਲਣ ਵਾਲਾ ਸਈਂਸੇਫੇਲਾਈਟਸ ਲਾਗ ਵੀ ਮੱਛਰ ਦੇ ਕੱਟਣ ਨਾਲ ਹੁੰਦੀ ਹੈ



ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਘਰ ਦੇ ਕਿਸੇ ਵੀ ਕੋਨੇ ਵਿੱਚ ਪਾਣੀ ਨਾ ਜਮ੍ਹਾ ਹੋਣ ਦਿਓ, ਮੱਛਰਦਾਨੀ ਲਾਓ ਜਾਂ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਪਾਓ



ਇਸ ਤੋਂ ਇਲਾਵਾ ਤੁਸੀਂ ਕੀਟਨਾਸ਼ਕ ਦਾ ਛਿੜਕਾਅ ਵੀ ਕਰ ਸਕਦੇ ਹੋ