ਭਾਰਤ ਵਿੱਚ ਬਹੁਤ ਸਾਰੇ ਨਿਯਮ ਅਤੇ ਕਾਨੂੰਨ ਹਨ ਜੋ ਬਹੁਤ ਅਜੀਬ ਲੱਗਦੇ ਹਨ। ਇਨ੍ਹਾਂ ਕਾਨੂੰਨਾਂ ਦਾ ਵਿਰੋਧ ਹੋਇਆ ਹੈ, ਪਰ ਇਹ ਅਜੇ ਵੀ ਜਾਰੀ ਹਨ। ਅਜਿਹਾ ਹੀ ਕਾਨੂੰਨ ਭਾਰਤ ਦੇ ਗੁਜਰਾਤ ਰਾਜ ਵਿੱਚ ਵੀ ਹੈ। ਜਿੱਥੇ ਵਿਆਹੇ ਮਰਦਾਂ ਨੂੰ ਵੀ ਦੂਜੀ ਪਤਨੀ ਰੱਖਣ ਦਾ ਹੱਕ ਹੈ।