30 ਦੀ ਉਮਰ ਤੋਂ ਬਾਅਦ ਵੀ ਦਿਖਣਾ ਜਵਾਨ, ਤਾਂ ਔਰਤਾਂ ਆਪਣੀ ਸਕਿਨ ਦਾ ਇਦਾਂ ਰੱਖਣ ਖਿਆਲ

30 ਤੋਂ ਬਾਅਦ ਔਰਤਾਂ ਦੀ ਸਕਿਨ ‘ਤੇ ਝੁਰੜੀਆਂ ਨਜ਼ਰ ਆਉਣ ਲੱਗ ਜਾਂਦੀਆਂ ਹਨ

ਇਹ ਝੁਰੜੀਆਂ ਸਿਰਫ ਏਜਿੰਗ ਦੀ ਹੀ ਨਹੀਂ, ਸਗੋਂ ਸਟ੍ਰੈਸ ਅਤੇ ਖਰਾਬ ਲਾਈਫਸਟਾਈਲ ਦੀ ਨਿਸ਼ਾਨੀ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਅਸੀਂ ਤੁਹਾਡੇ ਨਾਲ ਕੁਝ ਤਰੀਕੇ ਸਾਂਝੇ ਕਰ ਰਹੇ ਹਾਂ ਜਿਨ੍ਹਾਂ ਨਾਲ ਤੁਸੀਂ ਜਵਾਨ ਦਿਖੋਗੇ

ਇਸ ਲਈ ਤੁਹਾਨੂੰ ਰੋਜ਼ 8-10 ਗਿਲਾਸ ਪਾਣੀ ਪੀਣਾ ਹੈ

30 ਤੋਂ ਬਾਅਦ ਬਾਹਰ ਦਾ ਖਾਣਾ ਬੰਦ ਕਰ ਦਿਓ, ਹਰੀਆਂ ਸਬਜ਼ੀਆਂ ਖਾਓ ਅਤੇ ਤਾਜ਼ਾ ਬਣਿਆ ਖਾਓ, ਖਾਣਾ ਸਕਿੱਪ ਨਾ ਕਰੋ

ਆਪਣੀ ਜ਼ਿੰਦਗੀ ਦੇ ਸਟ੍ਰੈਸ ਨੂੰ ਮੈਨੇਜ ਕਰਨਾ ਸਿੱਖ ਲਓ, 30 ਦੀ ਉਮਰ ਵਿੱਚ ਇਹ ਕੰਮ ਆਸਾਨੀ ਨਾਲ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਆਪਣੀ ਸਕਿਨ ਟਾਈਪ ਅਤੇ ਹੇਅਰ ਟਾਈਪ ਦੇ ਮੁਤਾਬਕ ਹੀ ਪ੍ਰੋਡਕਟਸ ਖਰੀਦੋ

Published by: ਏਬੀਪੀ ਸਾਂਝਾ

ਸੌਣ ਤੋਂ ਪਹਿਲਾਂ ਆਪਣੀ ਸਕਿਨ ਨੂੰ 10 ਮਿੰਟ ਦਿਓ, ਮੂੰਹ ਧੋਵੋ ਅਤੇ ਨਾਈਟ ਕ੍ਰੀਮ ਲਾਓ

Published by: ਏਬੀਪੀ ਸਾਂਝਾ

ਮੈਡੀਟੇਸ਼ਨ ਕਰੋ ਇਸ ਨਾਲ ਸਿਰਫ ਦਿਮਾਗ ਹੀ ਨਹੀਂ ਸਕਿਨ ਵੀ ਵਧੀਆ ਬਣੀ ਰਹਿੰਦੀ ਹੈ