ਇੰਝ ਚੈੱਕ ਕਰੋ ਗੈਸ ਸਿਲੰਡਰ ਦੀ ਐਕਸਪਾਇਰੀ

ਇੰਝ ਚੈੱਕ ਕਰੋ ਗੈਸ ਸਿਲੰਡਰ ਦੀ ਐਕਸਪਾਇਰੀ

Published by: ABP Sanjha
Image Source: Google

ਅੱਜ ਕੱਲ੍ਹ ਹਰ ਘਰ 'ਚ ਖਾਣਾ ਪਕਾਉਣ ਲਈ ਐਲਪੀਜੀ ਗੈਸ ਸਿਲੰਡਰ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਹਾਲਾਂਕਿ, ਇਸਦੀ ਸੁਰੱਖਿਆ ਪ੍ਰਤੀ ਜਾਗਰੂਕ ਹੋਣਾ ਵੀ ਉਨ੍ਹਾਂ ਹੀ ਜ਼ਰੂਰੀ ਹੈ।

ਬਹੁਤ ਘੱਟ ਲੋਕ ਜਾਣਦੇ ਹਨ ਕਿ ਗੈਸ ਸਿਲੰਡਰ ਦੀ ਐਕਸਪਾਇਰੀ ਤਾਰੀਖ ਵੀ ਹੁੰਦੀ ਹੈ।

ਐਕਸਪਾਇਰੀ ਤਾਰੀਖ ਤੋਂ ਬਾਅਦ ਸਿਲੰਡਰ ਦਾ ਇਸਤੇਮਾਲ ਖ਼ਤਰਨਾਕ ਹੋ ਸਕਦਾ ਹੈ

ਇਸ ਲਈ ਗੈਸ ਸਿਲੰਡਰ ਦੀ ਐਕਸਪਾਇਰੀ ਚੈੱਕ ਕਰਨਾ ਜ਼ਰੂਰੀ ਹੈ।

ਇਸ ਲਈ ਗੈਸ ਸਿਲੰਡਰ ਦੀ ਐਕਸਪਾਇਰੀ ਚੈੱਕ ਕਰਨਾ ਜ਼ਰੂਰੀ ਹੈ।

Published by: ABP Sanjha
Image Source: Google

ਸਿਲੰਡਰ ਦੇ ਉੱਪਰ A, B, C ਜਾਂ D ਅੱਖਰਾਂ ਵਾਲਾ ਦੋ-ਅੰਕਾਂ ਵਾਲਾ ਕੋਡ ਲਿਖਿਆ ਹੁੰਦਾ ਹੈ।

ਇਸ ਕੋਡ ਵਿੱਚ A ਜਨਵਰੀ ਤੋਂ ਮਾਰਚ ਨੂੰ ਦਰਸਾਉਂਦਾ ਹੈ, B ਅਪ੍ਰੈਲ ਤੋਂ ਜੂਨ ਨੂੰ ਦਰਸਾਉਂਦਾ ਹੈ, C ਜੁਲਾਈ ਤੋਂ ਸਤੰਬਰ ਨੂੰ ਦਰਸਾਉਂਦਾ ਹੈ ਅਤੇ D ਅਕਤੂਬਰ ਤੋਂ ਦਸੰਬਰ ਨੂੰ ਦਰਸਾਉਂਦਾ ਹੈ।

ਅੱਖਰ ਤੋਂ ਬਾਅਦ ਲਿਖੇ ਦੋ ਅੰਕ ਐਕਸਪਾਇਰੀ ਦਾ ਸਾਲ ਦੱਸਦੇ ਹਨ, ਉਦਾਹਰਣ ਵਜੋਂ B 28 ਦਾ ਮਤਲਬ ਜੂਨ 2028 ਤੱਕ ਵੈਧ ਹੈ।

ਜੇਕਰ ਸਿਲੰਡਰ ਦੀ ਐਕਸਪਾਇਰੀ ਤਾਰੀਖ ਲੰਘ ਗਈ ਹੈ ਤਾਂ ਇਸ ਤੋਂ ਬਚਣਾ ਚਾਹੀਦਾ ਹੈ।