ਅੰਬ ਅਸਲੀ ਹੈ ਜਾਂ ਇੰਜੈਕਸ਼ਨ ਵਾਲਾ ,ਕਿਵੇਂ ਕਰੀਏ ਪਤਾ ?

Published by: ਸ਼ੰਕਰ ਦਾਸ

ਅੱਜ-ਕੱਲ੍ਹ ਬਾਜ਼ਾਰ ਵਿੱਚ ਕਈ ਅੰਬ ਅਜਿਹੇ ਮਿਲਦੇ ਹਨ ,ਜਿਨ੍ਹਾਂ ਨੂੰ ਜਲਦੀ ਪਕਾਉਣ ਲਈ ਕੈਮੀਕਲ ਦਾ ਇਸਤੇਮਾਲ ਕੀਤਾ ਜਾਂਦਾ ਹੈ।

Published by: ਸ਼ੰਕਰ ਦਾਸ

ਇਨ੍ਹਾਂ ਦੀ ਸਹੀ ਪਹਿਚਾਣ ਜ਼ਰੂਰੀ ਹੈ ਤਾਂ ਜੋ ਸਿਹਤ 'ਤੇ ਬੁਰਾ ਅਸਰ ਨਾ ਪਵੇ।

Published by: ਸ਼ੰਕਰ ਦਾਸ

ਕੈਮੀਕਲ ਨਾਲ ਪੱਕੇ ਹੋਏ ਅੰਬ ਬਹੁਤ ਚਮਕੀਲੇ ਅਤੇ ਪੂਰੀ ਤਰ੍ਹਾਂ ਪੀਲੇ ਦਿਖਾਈ ਦਿੰਦੇ ਹਨ।

Published by: ਸ਼ੰਕਰ ਦਾਸ

ਅਸਲੀ ਅੰਬਾਂ ਵਿੱਚ ਮਿੱਠੀ ਕੁਦਰਤੀ ਖੁਸ਼ਬੂ ਹੁੰਦੀ ਹੈ; ਨਕਲੀ ਅੰਬਾਂ ਵਿੱਚ ਇੱਕ ਹਲਕੀ ਜਾਂ ਅਜੀਬ ਗੰਧ ਹੁੰਦੀ ਹੈ।

Published by: ਸ਼ੰਕਰ ਦਾਸ

ਅਸਲੀ ਅੰਬ ਛੂਹਣ 'ਤੇ ਹਲਕਾ ਨਰਮ ਅਤੇ ਰਸਦਾਰ ਲਗਦਾ ਹੈ।

Published by: ਸ਼ੰਕਰ ਦਾਸ

ਕੈਮੀਕਲ ਵਾਲਾ ਅੰਬ ਉਪਰੋਂ ਨਰਮ ਅੰਦਰੋਂ ਸਖ਼ਤ ਹੋ ਸਕਦਾ ਹੈ।

Published by: ਸ਼ੰਕਰ ਦਾਸ

ਅਸਲੀ ਅੰਬ ਆਮ ਤੌਰ 'ਤੇ ਪਾਣੀ ਵਿੱਚ ਰੱਖਣ 'ਤੇ ਡੁੱਬ ਜਾਂਦੇ ਹਨ।

Published by: ਸ਼ੰਕਰ ਦਾਸ

ਕੈਮੀਕਲ ਵਾਲਾ ਅੰਬ ਕਈ ਵਾਰ ਪਾਣੀ 'ਚ ਤੈਰਨ ਲੱਗਦਾ ਹੈ।

Published by: ਸ਼ੰਕਰ ਦਾਸ

ਕੈਮੀਕਲ ਨਾਲ ਪੱਕੇ ਹੋਏ ਅੰਬ ਜਲਦੀ ਖਰਾਬ ਵੀ ਹੋਣ ਲੱਗਦੇ ਹਨ।

Published by: ਸ਼ੰਕਰ ਦਾਸ