ਸਕਿਨ ਦੇ ਹਿਸਾਬ ਨਾਲ ਇਦਾਂ ਖਰੀਦੋ ਸਨਸਕ੍ਰੀਨ ਕ੍ਰੀਮ

ਆਪਣੀ ਸਕਿਨ ਟਾਈਪ ਦੇ ਅਨੂਸਾਰ ਸਹੀ ਸਨਸਕ੍ਰੀਨ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਗਲਤ ਸਨਸਕ੍ਰੀਨ ਲਾਉਣ ਨਾਲ ਸਕਿਨ ਨੂੰ ਫਾਇਦਾ ਨਹੀਂ, ਸਗੋਂ ਮੁਹਾਂਸੇ ਜਾਂ ਰੁੱਖਾਪਨ ਵਰਗਾ ਨੁਕਸਾਨ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਚਿਪਚਿਪੇ ਤੋਂ ਬਚਣ ਲਈ ਤੁਸੀਂ ਜੈਲ ਬੇਸਡ ਜਾਂ ਮੈਟ ਫਿਨਿਸ ਸਨਸਕ੍ਰੀਨ ਦੀ ਵਰਤੋਂ ਕਰੋ

Published by: ਏਬੀਪੀ ਸਾਂਝਾ

ਸਕਿਨ ਵਿੱਚ ਨਮੀਂ ਬਣਾ ਕੇ ਰੱਖਣ ਲਈ ਕ੍ਰੀਮ ਬੇਸਡ ਜਾਂ ਮਾਇਸਚਰਾਈਜ਼ਿੰਗ ਸਨਸਕ੍ਰੀਨ ਲਓ

Published by: ਏਬੀਪੀ ਸਾਂਝਾ

ਜਲਨ ਨੂੰ ਰੋਕਣ ਦੇ ਲਈ ਜਿੰਕ ਆਕਸਾਈਡ ਵਾਲੀ ਫਿਜ਼ਿਕਲ ਸਨਸਕ੍ਰੀਨ ਸਭ ਤੋਂ ਸੁਰੱਖਿਅਤ ਮੰਨੀ ਜਾਂਦੀ ਹੈ

Published by: ਏਬੀਪੀ ਸਾਂਝਾ

ਹਮੇਸ਼ਾ ਅਜਿਹਾ ਸਨਸਕ੍ਰੀਨ ਲਓ, ਜੋ UVB ਤੇ UVA ਦੋਹਾਂ ਵਿੱਚ ਸੁਰੱਖਿਆ ਦਿਓ

Published by: ਏਬੀਪੀ ਸਾਂਝਾ

ਪੋਰਸ ਨੂੰ ਬੰਦ ਹੋਣ ਤੋਂ ਬਚਾਉਣ ਲਈ ਨਾਨ ਕਾਮੇਡੋਜੇਨਿਕ ਦੀ ਚੋਣ ਕਰੋ

Published by: ਏਬੀਪੀ ਸਾਂਝਾ

ਭਾਰਤੀ ਮੌਸਮ ਦੇ ਮੁਕਾਬਕ ਘੱਟ ਤੋਂ ਘੱਟ SPF 30 ਜਾਂ SPF50 ਦੀ ਚੋਣ ਕਰੋ

Published by: ਏਬੀਪੀ ਸਾਂਝਾ

ਬਿਹਤਰ ਸੁਰੱਖਿਆ ਦੇ ਲਈ PA+++ ਵਾਲੀ ਸਨਸਕ੍ਰੀਨ ਨੂੰ ਪਹਿਲ ਦਿਓ

Published by: ਏਬੀਪੀ ਸਾਂਝਾ