ਘਰ ‘ਚ ਇਦਾਂ ਬਣਾਓ ਲੌਕੀ ਦੀ ਬਰਫੀ

1 ਕਿਲੋ ਤਾਜਾ ਲੌਕੀ ਨੂੰ ਧੋ ਕੇ ਛਿੱਲ ਲਓ ਅਤੇ ਉਸ ਨੂੰ ਕੱਦੂ ਕਸ ਕਰ ਲਓ ਅਤੇ ਉਸ ਦਾ ਪਾਣੀ ਕੱਢ ਲਓ

Published by: ਏਬੀਪੀ ਸਾਂਝਾ

ਇੱਕ ਕੜਾਹੀ ਵਿੱਚ 2 ਵੱਡੇ ਚਮਚ ਘਿਓ ਗਰਮ ਕਰੋ ਅਤੇ ਉਸ ਵਿੱਚ ਕੱਦੂਕਸ ਕੀਤੀ ਹੋਈ ਲੌਕੀ ਪਾ ਕੇ 5-7 ਮਿੰਟ ਲਈ ਹਲਕੀ ਗੈਸ ‘ਤੇ ਛੱਡ ਦਿਓ

Published by: ਏਬੀਪੀ ਸਾਂਝਾ

ਹੁਣ ਲੌਕੀ ਵਿੱਚ 1-2 ਕੱਪ ਫੁੱਲ ਕੱਪ ਕ੍ਰੀਮ ਵਾਲਾ ਦੁੱਧ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਕੇ ਹਲਕੀ ਗੈਸ ‘ਤੇ ਪਕਾਓ

Published by: ਏਬੀਪੀ ਸਾਂਝਾ

ਇਸ ਨੂੰ ਉਦੋਂ ਤੱਕ ਪਕਾਓ, ਜਦੋਂ ਤੱਕ ਦੁੱਧ ਸੁੱਕ ਨਾ ਜਾਵੇ ਅਤੇ ਲੌਕੀ ਨਮਰ ਨਾ ਹੋ ਜਾਵੇ

Published by: ਏਬੀਪੀ ਸਾਂਝਾ

200 ਗ੍ਰਾਮ ਕੱਦੂਕਸ ਕੀਤਾ ਹੋਇਆ ਖੋਇਆ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਨੂੰ 5-7 ਮਿੰਟ ਤੱਕ ਪਕਾਓ

Published by: ਏਬੀਪੀ ਸਾਂਝਾ

ਹੁਣ ਇੱਕ ਕੱਪ ਚੀਨੀ ਪਾਓ ਜਿਸ ਨਾਲ ਮਿਸ਼ਰਣ ਥੋੜਾ ਪਤਲਾ ਹੋ ਜਾਵੇਗਾ

Published by: ਏਬੀਪੀ ਸਾਂਝਾ

ਮਿਸ਼ਰਣ ਗਾੜ੍ਹਾ ਹੋਣ ‘ਤੇ ਉਦੋਂ ¼ ਚਮਚ ਇਲਾਇਚੀ ਪਾਊਡਰ ਅਤੇ ਮੇਵੇ ਪਾ ਕੇ ਮਿਲਾਓ

Published by: ਏਬੀਪੀ ਸਾਂਝਾ

ਇੱਕ ਥਾਲੀ ਜਾਂ ਟ੍ਰੇ ਨੂੰ ਘਿਓ ਨਾਲ ਚਿਕਨਾ ਕਰ ਲਓ ਅਤੇ ਤਿਆਰ ਮਿਸ਼ਰਣ ਨੂੰ ਉਸ ‘ਤੇ ਪਾ ਕੇ ਬਰਾਬਰ ਬਰਾਬਰ ਫੈਲਾ ਦਿਓ

Published by: ਏਬੀਪੀ ਸਾਂਝਾ

ਉੱਪਰ ਤੋਂ ਕੱਟੇ ਹੋਏ ਡ੍ਰਾਈ ਫਰੂਟਸ ਪਾ ਦਿਓ ਅਤੇ ਚਮਚ ਨਾਲ ਦਬਾ ਦਿਓ, ਠੰਡਾ ਹੋਣ ਤੋਂ ਬਾਅਦ ਇਸ ਨੂੰ 2-3 ਘੰਟਿਆਂ ਲਈ ਫਰਿੱਜ ਵਿੱਚ ਰੱਖੋ ਅਤੇ ਬਰਫੀ ਦੇ ਸਾਈਜ ਵਿੱਚ ਕੱਟ ਕੇ

Published by: ਏਬੀਪੀ ਸਾਂਝਾ