ਕਦੇ ਨਹੀਂ ਬਣ ਸਕਦਾ ਇਨ੍ਹਾਂ ਸਬਜੀਆਂ ਦਾ ਅਚਾਰ

Published by: ਏਬੀਪੀ ਸਾਂਝਾ

ਅਚਾਰ ਭਾਰਤੀ ਖਾਣੇ ਦਾ ਇੱਕ ਅਹਿਮ ਹਿੱਸਾ ਹੈ, ਜੋ ਕਿ ਸੁਆਦ ਨੂੰ ਕਈ ਗੁਣਾ ਵਧਾ ਦਿੰਦਾ ਹੈ

Published by: ਏਬੀਪੀ ਸਾਂਝਾ

ਅੰਬ, ਨਿੰਬੂ ਅਤੇ ਮਿਰਚ ਵਰਗੇ ਅਚਾਰ ਤਾਂ ਹਰ ਘਰ ਵਿੱਚ ਬਣਦੇ ਹਨ

Published by: ਏਬੀਪੀ ਸਾਂਝਾ

ਹਰ ਸਬਜੀ ਅਚਾਰ ਦੇ ਲਈ ਸਹੀ ਨਹੀਂ ਹੁੰਦੀ ਹੈ, ਕਿਉਂਕਿ ਕੁਝ ਸਬਜੀਆਂ ਦੀ ਬਣਾਵਟ ਅਤੇ ਪਾਣੀ ਦੀ ਮਾਤਰਾ ਇਸ ਨੂੰ ਖਰਾਬ ਕਰ ਸਕਦੀ ਹੈ

Published by: ਏਬੀਪੀ ਸਾਂਝਾ

ਖੀਰੇ ਦਾ ਅਚਾਰ ਨਹੀਂ ਬਣਦਾ ਹੈ, ਇਸ ਦਾ ਅਚਾਰ ਛੇਤੀ ਖਰਾਬ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਟਮਾਟਰ ਬਹੁਤ ਨਰਮ ਹੁੰਦਾ ਹੈ ਅਤੇ ਕਾਫੀ ਛੇਤੀ ਸੜਨ ਲੱਗ ਜਾਂਦਾ ਹੈ

Published by: ਏਬੀਪੀ ਸਾਂਝਾ

ਲੌਕੀ ਵਿੱਚ ਨਮੀਂ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਨਾਲ ਅਚਾਰ ਸੜ ਸਕਦਾ ਹੈ

Published by: ਏਬੀਪੀ ਸਾਂਝਾ

ਕੱਦੂ ਛੇਤੀ ਗੱਲ ਜਾਂਦਾ ਹੈ ਜਿਸ ਕਰਕੇ ਇਸ ਦਾ ਅਚਾਰ ਨਹੀਂ ਬਣਾਇਆ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਟਿੰਡੇ ਵਿੱਚ ਪਾਣੀ ਜ਼ਿਆਦਾ ਹੁੰਦਾ ਹੈ ਜਿਸ ਕਰਕੇ ਇਸ ਦਾ ਅਚਾਰ ਨਹੀਂ ਬਣਦਾ ਹੈ

Published by: ਏਬੀਪੀ ਸਾਂਝਾ

ਪਾਲਕ ਵਰਗੀਆਂ ਪੱਤੇਦਾਰ ਸਬਜੀਆਂ ਸੜਨ ਲੱਗ ਜਾਂਦੀਆਂ ਹਨ, ਜਿਸ ਕਰਕੇ ਇਨ੍ਹਾਂ ਦਾ ਅਚਾਰ ਨਹੀਂ ਬਣਦਾ ਹੈ

Published by: ਏਬੀਪੀ ਸਾਂਝਾ