ਲਾਲ ਮਿਰਚ ਦਾ ਮਸਾਲਾ ਵਾਲੇ ਅਚਾਰ ਕਿਵੇਂ ਬਣਾਉਂਦੇ? ਜਾਣੋ ਸੌਖਾ ਤਰੀਕਾ

ਭਾਰਤੀ ਖਾਣੇ ਵਿੱਚ ਅਚਾਰ ਦਾ ਖਾਸ ਮਹੱਤਵ ਹੈ, ਖਾਸ ਕਰਕੇ ਘਰ ਵਿੱਚ ਬਣਿਆ ਮਸਾਲੇਦਾਰ ਅਚਾਰ ਖਾਣੇ ਦਾ ਸੁਆਦ ਵਧਾ ਦਿੰਦਾ ਹੈ

Published by: ਏਬੀਪੀ ਸਾਂਝਾ

ਇਨ੍ਹਾਂ ਵਿਚੋਂ ਇੱਕ ਹੈ ਮਸਾਲੇਦਾਰ ਲਾਲ ਮਿਰਚ ਦਾ ਅਚਾਰ, ਜਿਸ ਨੂੰ ਲੋਕ ਬੜੇ ਚਾਅ ਨਾਲ ਖਾਂਦੇ ਹਨ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਨੂੰ ਸੌਖੇ ਤਰੀਕੇ ਨਾਲ ਕਿਵੇਂ ਬਣਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਲਾਲ ਮਿਰਚ ਦਾ ਅਚਾਰ ਬਣਾਉਣ ਲਈ ਸਭ ਤੋਂ ਪਹਿਲਾਂ ਤਾਜ਼ੀ ਅਤੇ ਮੋਟੀ ਲਾਲ ਮਿਰਚ ਲਓ

Published by: ਏਬੀਪੀ ਸਾਂਝਾ

250 ਗ੍ਰਾਮ ਮੋਟੀ ਲਾਲ ਮਿਰਚ ਨੂੰ ਧੋ ਕੇ 3-4 ਮਿੰਟ ਲਈ ਸੁਕਾਓ ਅਤੇ ਵਿਚਕਾਰ ਚੀਰਾ ਲਾ ਕੇ ਬੀਜ ਕੱਢ ਦਿਓ

Published by: ਏਬੀਪੀ ਸਾਂਝਾ

ਫਿਰ ਇਨ੍ਹਾਂ ਵਿੱਚ ਹਲਦੀ, ਨਮਕ, ਸੌਂਫ, ਮੇਥੀ ਅਤੇ ਸਰ੍ਹੋਂ ਵਰਗੇ ਮਸਾਲੇ ਭਰੇ ਜਾਂਦੇ ਹਨ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਇਸ ਨੂੰ ਸਰ੍ਹੋਂ ਦੇ ਤੇਲ ਵਿੱਚ ਮਿਲਾਇਆ ਜਾਂਦਾ ਹੈ, ਜਿਸ ਨਾਲ ਅਚਾਰ ਦਾ ਸੁਆਦ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਮਸਾਲੇ ਭਰਨ ਤੋਂ ਬਾਅਦ ਮਿਰਚ ਨੂੰ ਕੱਚ ਦੇ ਜਾਰ ਵਿੱਚ ਪਾ ਕੇ ਧੁੱਪ ਲਵਾਉਣ ਲਈ ਰੱਖ ਦਿਓ

Published by: ਏਬੀਪੀ ਸਾਂਝਾ

ਲਗਭਗ 3-4 ਦਿਨਾਂ ਵਿੱਚ ਇਹ ਅਚਾਰ ਚੰਗੀ ਤਰ੍ਹਾਂ ਤਿਆਰ ਹੋ ਜਾਵੇਗਾ

Published by: ਏਬੀਪੀ ਸਾਂਝਾ